ਉੱਤਰ ਪ੍ਰਦੇਸ਼ ਦੇ ਇੱਕ ਜਿਲ੍ਹੇ ਵਿੱਚ ਵਿਆਹ ਦੇ ਤਰੁੰਤ ਬਾਅਦ ਆਤਮਹੱਤਿਆ ਕਰ ਲਈ | ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਲਾੜੀ ਦੇ ਸਵਾਗਤ ਵਿੱਚ ਲੱਗਿਆ ਹੋਇਆ ਸੀ | ਉਥੇ ਹੀ ਲਾੜੇ ਨੇ ਫਾਂਸੀ ਲੈ ਲਈ | ਲਾੜੇ ਨੂੰ ਤਰੁੰਤ ਹੀ ਹਸਪਤਾਲ ਲਿਜਾਇਆ ਗਿਆ ਪਰੰਤੂ ਡਾਕਟਰਾਂ ਦੁਬਾਰਾ ਲਾੜੇ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ |
ਹੁਣ ਤੱਕ ਦੀ ਖ਼ਬਰ ਅਨੁਸਾਰ ਘਟਨਾ ਕਰਮਾ ਦੇ ਬਾਲਾਪੁਰ ਪਿੰਡ ਦੀ ਹੈ , 30 ਜਨਵਰੀ ਨੂੰ ਰਾਮਰਾਜ ਸਾਹੂ ਦੇ 20 ਸਾਲ ਦੇ ਮੁੰਡੇ ਨਗੇਸ਼ ਦਾ ਵਿਆਹ ਸੀ | ਪੂਰੇ ਰੀਤੀ ਰਿਵਾਜ਼ ਨਾਲ ਵਿਆਹ ਹੋਇਆ | ਬਰਾਤ ਇੱਕ ਗੈਸਟ ਹਾਲ ਚ ਰੁਕੀ ਸੀ , ਅਗਲੇ ਦਿਨ ਮੰਗਲਵਾਰ 31 ਜਨਵਰੀ ਨੂੰ ਬਰਾਤ ਲਾੜੀ ਸਮੇਤ ਘਰ ਪਰਤੀ | ਘਰ ਦੀਆ ਨੇ ਧੂਮ ਧਾਮ ਨਾਲ ਸਵਾਗਤ ਕੀਤਾ |
ਅਚਾਨਕ ਕਿਸੇ ਰਿਸ਼ਤੇਦਾਰ ਨੇ ਦੇਖਿਆ ਲਾੜੇ ਨੇ ਫਾਂਸੀ ਲਗਾ ਲੀ, ਲਾੜੇ ਨੇ ਆਪਣੀ ਹੀ ਕਰਿਆਨੇ ਦੀ ਦੁਕਾਨ ਚ ਫਾਂਸੀ ਲਾਗਈ | ਲਾੜੇ ਨੂੰ ਫਾਂਸੀ ਤੋਂ ਲੈ ਕੇ ਹਸਪਤਾਲ ਪੁਚਾਇਆ ਗਿਆ ਪਰ ਉਸ ਦੀ ਮੌਤ ਹੋ ਗਈ ਸੀ |
ਖ਼ਬਰ ਦੇ ਅਨੁਸਾਰ ਜਦੋ ਲਾੜੀ ਨੂੰ ਲਾੜੇ ਦੀ ਮੌਤ ਦੀ ਖਬਰ ਮਿਲੀ ਤਾ ਲਾੜੀ ਸਦਮੇ ਨਾਲ ਬੇਹੋਸ਼ ਹੋ ਗਈ | ਘਰ ਵਾਲੇ ਵੀ ਇਹ ਗੱਲ ਸੋਚ ਕੇ ਹੈਰਾਨ ਨੇ ਵਿਆਹ ਤੋਂ ਤਰੁੰਤ ਬਾਅਦ ਫਾਂਸੀ ਲਗਾਉਣ ਦਾ ਕਿ ਕਾਰਨ ਹੋ ਸਕਦਾ ਹੈ | ਇਸ ਗੱਲ ਦਾ ਹਜੇ ਕੋਈ ਖੁਲਾਸਾ ਨਹੀਂ ਹੋ ਸਕਿਆ , ਇਸ ਦੇ ਨਾਲ ਹੀ ਘਰ ਵਾਲਿਆਂ ਨੇ ਪੁਲਿਸ ਨੂੰ ਬਿਨਾ ਦੱਸੇ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ |