Nation Post

ਬਿਨਾ ਸ਼ਰੀਰ ਤੋਂ ਬੰਦੇ ਦੀਆਂ ਟੰਗਾਂ ਕਰ ਰਹੀਆਂ ਨੇ ਸੈਰ, ਪੂਰੀ ਵੀਡੀਓ ਦੇਖਣ ਦੇ ਲਈ ਲਿੰਕ ਤੇ ਕਲਿਕ ਕਰੋ

ਗੂਗਲ ਮੈਪ ਵੀ ਕਮਾਲ ਹੈ| ਇਸਦੀ ਮੱਦਦ ਨਾਲ ਲੋਕ ਆਪਣੀ ਮੰਜਿਲ ਤੱਕ ਪੁਹੰਚ ਸਕਦੇ ਹਨ| ਵੈਸੇ ਤਾਂ ਗੂਗਲ ਮੈਪ ਲੋਕਾਂ ਦੇ ਕਾਫੀ ਕੰਮ ਆਉਂਦਾ ਹੈ| ਪਰ ਕਈ ਬਾਰ ਗੂਗਲ ਮੈਪ ਐਸੀ ਚੀਜ਼ਾਂ ਨਾਲ ਸੁਰਖੀਆਂ ਵਿੱਚ ਵੀ ਆ ਜਾਂਦਾ ਹੈ, ਜਿਸਦੇ ਬਾਰੇ ਇਨਸਾਨ ਸੋਚ ਵੀ ਨਹੀਂ ਸਕਦਾ| ਸੋਸ਼ਲ ਮੀਡੀਆ ਸਾਈਟ Reddit ‘ਤੇ ਇਕ ਵਿਅਕਤੀ ਵੱਲੋਂ ਅਪਲੋਡ ਕੀਤੀ ਗਈ ਤਸਵੀਰ ਇਨ੍ਹੀਂ ਦਿਨੀਂ ਚਰਚਾ ‘ਚ ਹੈ।ਵਿਅਕਤੀ ਨੇ ਗੂਗਲ ਮੈਪਸ ਰਾਹੀਂ ਇਹ ਫੋਟੋ ਖਿੱਚੀ ਹੈ। ਜਦੋਂ ਲੋਕਾਂ ਨੇ ਇਸ ਫੋਟੋ ਨੂੰ ਦੇਖਿਆ ਤਾਂ ਉਨ੍ਹਾਂ ਦੇ ਸਿਰ ਝੁਕ ਗਏ।

ਦਰਅਸਲ ਗੂਗਲ ਮੈਪ ਦੀ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਉਸ ਤਸਵੀਰ ‘ਚ ਚੱਪਲਾਂ ਪਾ ਕੇ ਸਮੁੰਦਰ ਦੇ ਕਿਨਾਰੇ ‘ਤੇ ਸੈਰ ਕਰਦੇ ਨਜ਼ਰ ਆ ਰਹੇ ਸਨ।ਇਹ ਵਾਇਰਲ ਫੋਟੋ ਸਮੁੰਦਰ ਦੇ ਕੰਢੇ ‘ਤੇ ਦਿਖਾਈ ਗਈ ਸੀ। ਪਰ ਇਕ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਤਸਵੀਰ ਕਿਸੇ ਇਨਸਾਨ ਦੀ ਨਹੀਂ ਹੈ, ਸਿਰਫ ਉਸ ਦੀਆਂ ਚੱਪਲਾਂ ਅਤੇ ਲੱਤਾਂ ਹੀ ਦਿਖਾਈ ਦੇ ਰਹੀਆਂ ਹਨ। ਇਹ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਅਜਿਹੇ ‘ਚ ਜਿਸ ਨੇ ਵੀ ਇਸ ਵਾਇਰਲ ਤਸਵੀਰ ਨੂੰ ਦੇਖਿਆ ਉਹ ਦੰਗ ਰਹਿ ਗਿਆ। ਜਿਸ ਕਾਰਨ ਇਹ ਘਟਨਾ ਸੋਸ਼ਲ ਮੀਡੀਆ ‘ਤੇ ਵੀ ਛਾਈ ਹੋਈ ਸੀ।

Exit mobile version