ਬਹੁ ਮੰਜ਼ਿਲਾ ਇਮਾਰਤਾਂ ਵਿੱਚ ਜੇਕਰ ਕਿਸੇ ਨੇ ਤੀਜੀ ਜਾਂ ਚੌਥੀ ਮੰਜ਼ਿਲ ਤੋਂ ਉੱਪਰ ਜਾਣਾ ਹੋਵੇ ਤਾਂ ਜ਼ਿਆਦਾਤਰ ਲੋਕ ਲਿਫਟ ਦਾ ਇਸਤੇਮਾਲ ਕਰਦੇ ਹਨ। ਕਿਉਂਕਿ ਜੇਕਰ ਕੋਈ ਲਿਫਟ ਨਾ ਹੋਵੇ ਤਾਂ ਉੱਪਰ ਚੜ੍ਹਨ ਵਿਚ ਵਿਅਕਤੀ ਦੀ ਹਾਲਤ ਵਿਗੜ ਜਾਂਦੀ ਹੈ ਅਤੇ ਜੇਕਰ ਕੋਈ ਜਲਦੀ ਹੋਵੇ ਤਾਂ ਲਿਫਟ ਬਹੁਤ ਲਾਭਦਾਇਕ ਹੈ। ਖਾਸ ਕਰਕੇ ਜਦੋਂ ਕੋਈ ਬੀਮਾਰ ਹੁੰਦਾ ਹੈ, ਐਮਰਜੈਂਸੀ ਹੁੰਦੀ ਹੈ ਅਤੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਣਾ ਪੈਂਦਾ ਹੈ। ਇਸ ਲਈ ਉੱਚੀਆਂ ਇਮਾਰਤਾਂ ਵਿੱਚ ਲਿਫਟਾਂ ਦਾ ਹੋਣਾ ਜ਼ਰੂਰੀ ਹੈ। ਹਾਲਾਂਕਿ ਕਈ ਵਾਰ ਇਹ ਲਿਫਟ ਲੋਕਾਂ ਲਈ ਖਤਰਨਾਕ ਵੀ ਸਾਬਤ ਹੋ ਜਾਂਦੀ ਹੈ ਕਿਉਂਕਿ ਮਸ਼ੀਨਾਂ ‘ਤੇ ਕੋਈ ਭਰੋਸਾ ਨਹੀਂ ਹੁੰਦਾ। ਲਿਫਟ ਨਾਲ ਜੁੜੀ ਇਕ ਬਹੁਤ ਹੀ ਭਿਆਨਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ।
इसे लापरवाही कहेंगे या कुछ और 😳😳
वाकई बहुत डरावना हैpic.twitter.com/wxMSBOOohA
— Nigar Parveen (@NigarNawab) October 13, 2022