ਟਵਿੱਟਰ ਦਾ ਨਵਾਂ ਫ਼ੀਚਰ, ਟਵਿੱਟਰ ‘ਤੇ ਹੁਣ ਸਮਾਪਤ ਹੋਵੇਗੀ ਸ਼ਬਦਾਂ ਦੀ ਸੀਮਾ, ਕਰ ਸਗਣਗੇ 140 ਵਰਡਸ ਤੋਂ ਜ਼ਿਆਦਾ ਦੇ ਟਵੀਟ
ਹੁਣ ਟਵੀਟ ‘ਤੇ ਤੁਸੀਂ ਜਲਦੀ ਹੀ ਲੰਬਾ ਲੇਖ ਵੀ ਪੋਸਟ ਕਰ ਸਕੋਗੇ। ਅਜੇ ਕੰਪਨੀ ਇਸ ਫੀਚਰ ਦੀ ਜਾਂਚ ਕਰ ਰਹੀ ਹੈ। ਜਲਦੀ ਹੀ ਇਹ ਫ਼ੀਚਰ ਸਭ ਦੇ ਲਈ ਰਿਲੀਜ਼ ਕੀਤਾ ਜਾਵੇਗਾ। ਆਈਏ ਸਮਝਾਉਂਦੇ ਹਾਂ ਪੂਰਾ ਫੀਚਰ।
ਟਵਿੱਟਰ ਨਵੀਂ ਵਿਸ਼ੇਸ਼ਤਾ ‘ਤੇ ਕੰਮ ਕਰ ਰਿਹਾ ਹੈ : ਜੇਕਰ ਤੁਸੀਂ ਟਵੀਟਰ ‘ਤੇ ਕਾਫ਼ੀ ਐਕਟਿਵ ਰਹਿੰਦੇ ਹੋ ਅਤੇ ਅਜੇ ਤੱਕ ਕਿਸੇ ਵੀ ਗੱਲ ਨੂੰ ਟਵੀਟ ਕਰਨ ਦੇ ਦੌਰਾਨ ਲਿਮਿਟ ਦੀ ਵਜ੍ਹਾ ਨਾਲ ਦਿੱਕਤ ਮਹਿਸੂਸ ਕਰਦੇ ਸੀ ਤਾਂ ਰਾਹਤ ਦੀ ਗੱਲ ਹੈ। ਦਰਅਸਲ, ਕੰਪਨੀ ਦੀ ਇੱਕ ਅਜਿਹੀ ਫ਼ੀਚਰ ‘ਤੇ ਕੰਮ ਕਰ ਰਿਹਾ ਹੈ, ਤੁਸੀਂ ਇਸ ਪਲੇਟਫਾਰਮ ‘ਤੇ ਹੁਣ ਲੰਬਾ ਲੇਖ ਵੀ ਪੋਸਟ ਕਰੋ| ਹਲੇ ਇਸਦੀ ਜਾਂਚ ਚੱਲ ਰਹੀ ਹੈ। ਜਲਦੀ ਹੀ ਇਹ ਫ਼ੀਚਰ ਸਬ ਦੇ ਲਈ ਰਿਲੀਜ਼ ਕੀਤਾ ਜਾਵੇਗਾ। ਆਈਏ ਸਮਝਾਉਂਦੇ ਹਨ ਪੂਰਾ ਫੀਚਰ।
ਕੀ ਫੀਚਰ ਹੈ
ਰਿਪੋਰਟ ਦੇ ਮੁਤਾਬਿਕ, ਮਾਈਕਰੋ ਬਲਾਗਿੰਗ ਸਾਈਟ ਟਵੀਟਰ ਦਾ ਇਹ ਫੀਚਰ ਤੁਹਾਡੀ ਸਬ ਤੋਂ ਵੱਡੀ ਰੁਕਾਵਟ ਨੂੰ ਦੂਰ ਕਰ ਦੇਵੇਗਾ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਇਸ ਫ਼ੀਚਰ ਵਿਚ ਯੂਜ਼ਰਸ ਨੂੰ ਆਰਟੀਕਲ ਸ਼ੇਅਰ ਕਰਨੇ ਦਾ ਓਪਤੀਓਂ ਦੇਵੇਗੀ। ਇਸ ਦਾ ਮਤਲਬ ਇਹ ਹੈ ਕਿ ਟਵੀਟ ਦੇ ਲਈ ਤੈਅ ਕੀਤੀ ਗਈ ਸ਼ਬਦ ਸੀਮਾ ਹਟਾਉਣ ਵਾਲੀ ਹੈ| ਯਾਨੀ ਤੁਸੀਂ 140 ਸ਼ਬਦ ਤੋਂ ਹੋਰ ਵੀ ਟਵੀਟ ਕਰ ਸਕਦੇ ਹੋ।
ਕਿਦਾਂ ਕਰੇਗਾ ਕੰਮ
ਹੁਣ ਤਕ ਜੋ ਵੀ ਜਾਣਕਾਰੀ ਅੱਗੇ ਆਈ ਹੈ, ਓਹਦੇ ਹਿਸਾਬ ਨਾਲ ਇਹ ਫ਼ੀਚਰ ਤੁਹਾਨੂੰ ਟਵਿੱਟਰ ਆਰਟੀਕਲ ਚ ਮਿਲੇਗਾ| ਇਸ ਵਿਚ ਜਾ ਕੇ ਤੁਸੀ ਵੱਡੇ ਤੋਂ ਵੱਡਾ ਆਰਟੀਕਲ ਵੀ ਲਿਖ ਸਕਦੇ ਹੋ| ਇਥੇ ਤੁਹਾਨੂੰ ਕਿਸੇ ਵੀ ਤਰਾਂ ਦੀ ਸ਼ਬਦ ਸੀਮਾ ਨਹੀਂ ਹੋਵੇਗੀ| ਆਰਟੀਕਲ ਲਿਖਣ ਤੋਂ ਬਾਅਦ ਤੁਹਾਨੂੰ ਪਹਿਲਾਂ ਦੀ ਤਰਾਂ ਹੀ ਟਵੀਟ ਤੇ ਕਲਿਕ ਕਰਨਾ ਪਵੇਗਾ|
ਇਸ ਲਈ ਕੀਤਾ ਜਾ ਰਿਹਾ ਬਦਲਾਵ
ਦਾਸ ਦੇਈਏ ਕਿ ਟਵਿੱਟਰ ਦੀ ਪ੍ਰਤੀਯੋਗੀ ਕੰਪਨੀਆਂ ਫੇਸਬੁੱਕ ਅਤੇ ਰੇਡਿਟ ਅਜੇ ਵੀ ਆਪਣੇ ਉਪਭੋਗਤਾਵਾਂ ਨੂੰ ਕਿਸੇ ਵੀ ਪੋਸਟ ਦੇ ਲਈ ਵਰਡ ਲਿਮਟ ਵਿੱਚ ਨਹੀਂ ਬੰਨਦਾ ਹੈ। ਐਸੇ ਵਿੱਚ ਟਵੀਟਰ ਤੇ ਵੀ ਇਸ ਤਰਾਂ ਦੇ ਫ਼ੀਚਰ ਦੇਣ ਦਾ ਦਵਾਬ ਸੀ| ਇਸ ਤੋਂ ਬਿਨਾ ਹੁਣ ਤਕ ਟਵੀਟਰ ਯੂਜ਼ਰਸ ਨੂੰ ਲੰਬੀ ਪੋਸਟ ਦੇ ਲਈ ਉਸਦਾ ਇਮੇਜ਼ ਜਾਂ ਸਕ੍ਰੀਨਸ਼ੋਟ ਬਣਾ ਕੇ ਉਸਤੇ ਅਟੈਚ ਕਰਕੇ ਪੋਸਟ ਕਰਨਾ ਪੈਂਦਾ ਸੀ| ਉਜ਼ਰ ਵੀ ਵਰਡ ਲਿਮਿਟ ਹਟਾਉਣ ਦੀ ਮੰਗ ਕਰ ਰਹੇ ਸੀ|