Nation Post

ਪੁਲਿਸਵਾਲੇ ਦੀ ਗੁੰਡਾਗਰਦੀ ਹੋਈ ਵਾਇਰਲ, ਬੰਦੇ ਦੇ ਹੱਥ ਬੰਨ ਉਸਨੂੰ ਲੱਤਾਂ ਨਾਲ ਕੁੱਟਿਆ

ਕੇਰਲਾ ਦੀ ਇੱਕ ਵੀਡੀਓ ਸੋਸ਼ਲ ਮੀਡਿਆ ਤੇ ਤੇਜ਼ੀ ਨਾਲ viral ਹੋਰ ਰਹੀ ਹੈ| ਇਹ ਵੀਡੀਓ ਇੱਕ ਰੇਲਗੱਡੀ ਦੀ ਹੈ ਜਿਸ ਵਿੱਚ ਇੱਕ ਪੁਲਿਸਕਰਮੀ ਇੱਕ ਸ਼ਖਸ ਨੂੰ ਲੱਤਾਂ ਮਾਰਦਾ ਹੋਇਆ ਨਜ਼ਰ ਆ ਰਿਹਾ ਹੈ |ਸ਼ਖਸ ਤੇ ਆਰੋਪ ਹਨ ਕਿ ਉਹ ਬਿਨਾਂ ਟਿਕਟ ਯਾਤਰਾ ਕਰ ਰਿਹਾ ਸੀ ਤੇ ਹੁਣ ਇਹ ਵੀਡੀਓ ਸੋਸ਼ਲ ਮੀਡਿਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ,ਜਿਸ ਦੀ ਲੋਕ ਭਾਰੀ ਆਲੋਚਨਾ ਕਰ ਰਹੇ ਹਨ|

Exit mobile version