Nation Post

ਆਪਣੇ ਵਿਆਹ ‘ਚ ਲਾੜੀ ਨੇ ਕੀਤਾ ਅਸ਼ਲੀਲ ਡਾਂਸ, ਰਿਸ਼ਤੇਦਾਰ ਵੀ ਡਾਂਸ ਦੇਖ ਕੇ ਰਹਿ ਗਏ ਦੰਗ

ਭਾਰਤ ਵਿੱਚ ਅੱਜ ਤੋਂ ਵਿਆਹਾਂ ਤੇ ਇੱਕ ਮਹੀਨੇ ਦਾ ਬ੍ਰੇਕ ਲੱਗ ਗਿਆ ਹੈ| ਕੋਰੋਨਾ ਦੇ ਕਾਰਨ ਕਈ ਦੇਸ਼ਾਂ ਵਿੱਚ ਲਾਕਡਾਊਨ ਦੀ ਵੀ ਸਥਿਤੀ ਬਣ ਗਈ ਹੈ| ਪਰ ਕੁਝ ਦੇਸ਼ ਵਿੱਚ ਹਲੇ ਵੀ ਵਿਆਹ ਹੋ ਰਹੇ ਹਨ| ਇਸ ਵਿੱਚ ਸਾਂਨੂੰ ਐਦਾਂ ਦੀ ਇੱਕ ਵੀਡੀਓ ਮਿਲੀ, ਜਿਸ ਨੂੰ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ| ਇਸ ਵੀਡੀਓ ਵਿੱਚ ਲਾੜੀ ਆਪਣੇ ਵਿਆਹ ਵਿੱਚ ਹੈਰਾਨ ਕਰਨ ਵਾਲਾ ਡਾਂਸ ਕਰ ਰਹੀ ਹੈ| ਲਾਡੀ ਦੇ ਡਾਂਸ ਦਾ ਇਹ ਵੀਡੀਓ ਸੋਸ਼ਲ ਮੀਡਿਆ ਤੇ ਬੜੀ ਤੇਜ਼ੀ ਨਾਲ ਵਾਇਰਲ ਵੀ ਹੋ ਰਿਹਾ ਹੈ|

ਵੀਡੀਓ ਦੇਖ ਜਾਵੋਗੇ ਹੈਰਾਨ

ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਇਹ ਵੀਡੀਓ ਬਾਹਰਾਤ ਦਾ ਨਹੀਂ ਹੈ| ਇਸ ਵੀਡੀਓ ਵਿੱਚ ਇਹ ਲਾੜੀ ਆਪਣੇ ਲਾੜੇ ਦੇ ਸਾਹਮਣੇ ਖੜੇ ਹੋ ਕੇ ਅਸ਼ਲੀਲ ਡਾਂਸ ਕਰ ਰਹੀ ਹੈ| ਓਹਨੂੰ ਦੇਖ ਕੇ ਤੁਸੀ ਵੀ ਹੈਰਾਨ ਹੋ ਜਾਵੋਗੇ| ਇਸ ਦੌਰਾਨ ਵਿਆਹ ਵਿੱਚ ਆਏ ਰਿਸ਼ਤੇਦਾਰ ਤੇ ਪਰਿਵਾਰ ਵਾਲੇ ਉਸ ਲਾੜੀ ਦਾ ਡਾਂਸ ਦੇਖ ਰਹੇ ਸੀ| ਇਸ ਵੀਡੀਓ ਵਿੱਚ ਲਾੜੀ ਨੇ ਬੈਕਲੈੱਸ ਡ੍ਰੇਸ ਪਾਈ ਹੋਈ ਹੈ|

Exit mobile version