Nation Post

ਕਿ ਸੱਚ-ਮੁੱਚ ਔਰਤ ਸ਼ੇਰ ਨੂੰ ਚੁੱਕ ਕੇ ਲਿਆਈ ਹੱਥਾਂ ‘ਚ, ਦੇਖੋ ਪੂਰੀ ਵੀਡੀਓ

ਸੋਸ਼ਲ ਮੀਡਿਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ| ਇਸ ਵੀਡੀਓ ਵਿੱਚ ਹਿਜਾਬ ਪਹਿਨੀ ਔਰਤ ਜੋ ਸ਼ੇਰ ਨੂੰ ਬਾਹਾਂ ਵਿੱਚ ਚੁੱਕ ਕੇ ਲੇਜਾ ਰਹੀ ਹੈ| ਸ਼ੇਰ ਦਿਹਾੜ ਰਿਹਾ ਹੈ| ਪਰ ਅਸਲ ਵਿੱਚ ਅਜਿਹਾ ਕੁੱਛ ਨਹੀਂ ਹੈ| ਔਨਲਾਈਨ ਦਿਖਣ ਵਾਲੀ ਹਰ ਚੀਜ਼ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ| ਇਕ ਵਿਅਕਤੀ ਦਾ ਕਹਿਣਾ ਹੈ ਕਿ ਇਹ ਉਸ ਦੀ ਗੁਆਂਢਣ ਹੈ ਜੋ ਆਪਣੀ ਵੱਢੀ ਬਿੱਲੀ ਨੂੰ ਲੇਜਾ ਜਾ ਰਹੀ ਹੈ, ਉਸ ਨੇ ਟਵੀਟ ਕਰਕੇ ਦਸਿਆ ਕਿ ਕੁੱਛ ਦਿਨਾਂ ਤੋਂ ਉਹ ਦੋਨੋ ਲਾਪਤਾ ਸਨ|

Exit mobile version