Nation Post

ਆਪਣੀ ਪਾਲਤੂ ਕੁੱਤੀ ਨਾਲ ਅਵਾਰਾ ਕੁੱਤੇ ਨੂੰ ਖੇਲਦੇ ਵੇਖ ਮਾਲਿਕ ਨੇ ਡੰਡਿਆਂ ਨਾਲ ਕੁੱਤੇ ਦਾ ਕੀਤਾ ਬੇਰਹਿਮੀ ਨਾਲ ਕਤਲ, ਵੀਡੀਓ VIRAL

ਸੋਸ਼ਲ ਮੀਡਿਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਆਦਮੀ ਕੁੱਤੇ ਨੂੰ ਡੰਡੇ ਨਾਲ ਬੜੀ ਬੇਰਹਿਮੀ ਨਾਲ ਮਾਰ ਰਿਹਾ ਹੈ | ਦਰਅਸਲ ਇਹ ਜਿਸ ਕੁੱਤੇ ਨੂੰ ਮਾਰ ਰਿਹਾ ਹੈ ਉਹ ਇਕ ਆਵਾਰਾ ਕੁੱਤਾ ਹੈ, ਜੋ ਉਸ ਦੀ ਪਾਲਤੂ ਕੁੱਤੀ ਨਾਲ ਖੇਡ ਰਿਹਾ ਸੀ| ਜਦੋ ਉਸ ਵਿਅਕਤੀ ਨੇ ਉਸ ਆਵਾਰਾ ਕੁੱਤੇ ਨੂੰ ਆਪਣੀ ਪਾਲਤੂ ਕੁੱਤੀ ਕੋਲ ਆਉਂਦੇ ਦੇਖਿਆ ਤਾਂ ਉਹ ਆਪੇ ਤੋਂ ਬਾਹਰ ਹੋ ਜਾਂਦਾ ਹੈ ਤੇ ਉਸ ਆਵਾਰਾ ਕੁੱਤੇ ਨੂੰ ਬੜੀ ਬੇਰਹਿਮੀ ਨਾਲ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੰਦਾ ਹੈ , ਜਿਸ ਦੀ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਹੈ| ਦੇਖੋ ਪੂਰੀ ਵੀਡੀਓ ਜਿਸ ਵਿੱਚ ਉਸ ਵਿਅਕਤੀ ਦੀ ਦਰਿੰਦਗੀ ਕੈਦ ਹੈ….👇👇👇👇

Exit mobile version