Friday, November 15, 2024
HomePunjabRTI 'ਚ ਵੱਡਾ ਖੁਲਾਸਾ, ਸਾਬਕਾ CM ਚਰਨਜੀਤ ਚੰਨੀ ਨੇ ਸਰਕਾਰੀ ਮੀਟਿੰਗ ਦੌਰਾਨ...

RTI ‘ਚ ਵੱਡਾ ਖੁਲਾਸਾ, ਸਾਬਕਾ CM ਚਰਨਜੀਤ ਚੰਨੀ ਨੇ ਸਰਕਾਰੀ ਮੀਟਿੰਗ ਦੌਰਾਨ 3 ਮਹੀਨਿਆਂ ‘ਚ ਖਾਧਾ 60 ਲੱਖ ਦਾ ਖਾਣਾ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਜਦੋਂ ਤੋਂ ਉਹ ਭਾਰਤ ਪਰਤੇ ਹਨ ਉਦੋਂ ਤੋਂ ਹੀ ਉਹ ਵਿਜੀਲੈਂਸ ਦੇ ਰਡਾਰ ‘ਤੇ ਹੈ। ਸਾਬਕਾ ਸੀਐਮ ਚੰਨੀ ਹੁਣ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹਨ ਕਿ ਉਨ੍ਹਾਂ ਨੇ ਸਰਕਾਰੀ ਮੀਟਿੰਗਾਂ ਦੌਰਾਨ 3 ਮਹੀਨਿਆਂ ਵਿੱਚ 60 ਲੱਖ ਦਾ ਖਾਣਾ ਖਾਧਾ ਹੈ। ਇਹ ਖੁਲਾਸਾ ਆਰਟੀਆਈ ਦੌਰਾਨ ਹੋਇਆ ਹੈ।
No description available.

RELATED ARTICLES

LEAVE A REPLY

Please enter your comment!
Please enter your name here

Most Popular

Recent Comments