Nation Post

PU ‘ਚ CYSS ਦੀ ਜਿੱਤ ‘ਤੇ CM ਮਾਨ ਬੋਲੇ- ਨੌਜਵਾਨ ਚਾਹੁਣ ਤਾਂ ਬਦਲ ਸਕਦੇ ਹਨ ਦੇਸ਼ ਦੀ ਤਕਦੀਰ

Cm mann

Cm mann

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਵਿੱਚ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਛਤਰ ਯੁਵਾ ਸੰਘਰਸ਼ ਸਮਿਤੀ (ਸੀਵਾਈਐਸਐਸ) ਦੀ ਜਿੱਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਧਾਈ ਸੰਦੇਸ਼ ਵਿੱਚ ਕਿਹਾ ਹੈ ਕਿ ਨੌਜਵਾਨ ਚਾਹੁਣ ਤਾਂ ਦੇਸ਼ ਦੀ ਤਕਦੀਰ ਬਦਲ ਸਕਦੇ ਹਨ। ਜਿਸ ਦੀ ਮਿਸਾਲ ਅੱਜ ਵਿਦਿਆਰਥੀ ਚੋਣਾਂ ਵਿੱਚ ‘ਆਪ’ ਦੇ ਨੌਜਵਾਨ ਵਿਦਿਆਰਥੀ ਆਗੂ ਆਯੂਸ਼ ਖਟਕੜ ਨੇ ਪ੍ਰਧਾਨ ਦਾ ਅਹੁਦਾ ਹਾਸਲ ਕਰਕੇ ਪੇਸ਼ ਕੀਤੀ ਹੈ।

Exit mobile version