Nation Post

LG ਦੀ ਚਿੱਠੀ ਤੇ ਜਵਾਬ ਦਿੰਦੇ ਹੋਏ ਬੋਲੇ CM ਮਾਨ- ਪਰਾਲੀ ਵਰਗੇ ਗੰਭੀਰ ਮੁੱਦੇ ‘ਤੇ ਸਿਆਸਤ ਸਹੀ ਨਹੀਂ

cm mann

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਾਲੀ ਦੇ ਮੁੱਦੇ ਨੂੰ ਲੈ ਕੇ ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਵੱਲੋਂ ਲਿਖੀ ਚਿੱਠੀ ਦਾ ਜਵਾਬ ਦਿੱਤਾ ਹੈ।


ਸੀਐਮ ਮਾਨ ਨੇ ਕਿਹਾ ਐਲਜੀ ਸਾਹਿਬ ਤੁਸੀਂ ਦਿੱਲੀ ਦੀ ਚੁਣੀ ਹੋਈ ਸਰਕਾਰ ਦੇ ਕੰਮ ਰੋਕ ਰਹੇ ਹੋ। ਤੁਹਾਡੀ “ਰੈੱਡ ਲਾਈਟ ਆਨ, ਕਾਰ ਬੰਦ” ਮੁਹਿੰਮ ਬੰਦ ਕਰ ਦਿੱਤੀ ਅਤੇ ਤੁਸੀਂ ਮੈਨੂੰ ਲਿਖ ਕੇ ਰਾਜਨੀਤੀ ਕਰ ਰਹੇ ਹੋ? ਅਜਿਹੇ ਗੰਭੀਰ ਮੁੱਦੇ ‘ਤੇ ਰਾਜਨੀਤੀ ਕਰਨਾ ਠੀਕ ਨਹੀਂ ਹੈ।

Exit mobile version