Nation Post

ਲੇਡੀ ਕਾਂਸਟੇਬਲ ਦੀ ਗੁੰਡਾਗਰਦੀ, ਗਰੀਬ ਦੇ ਮਾਰੇ ਥੱਪੜ

ਮੱਧ-ਪ੍ਰਦੇਸ਼ ਦੇ ਰੀਵਾ ਵਿੱਚ ਇੱਕ ਲੇਡੀ ਕਾਂਸਟੇਬਲ ਨੇ ਸੜਕ ਤੇ ਆਪਣੀ ਧੌਂਸ ਵਿਖਾਈ | ਇਸ ਲਾਡੀ ਕਾਂਸਟੇਬਲ ਦੀ ਵੀਡੀਓ ਸੋਸ਼ਲ ਮੀਡਿਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ | ਇਸ ਵੀਡੀਓ ਵਿੱਚ ਲੇਡੀ ਕਾਂਸਟੇਬਲ ਲੜਕੇ ਤੋਂ ਪੈਂਟ ਸਾਫ਼ ਕਰਵਾਉਂਦੇ ਦਿਖਾਈ ਦੇ ਰਹੀ ਹੈ ਤੇ ਨਾਲ ਹੈ ਉਸ ਲੜਕੇ ਦੇ ਮੂੰਹ ਤੇ ਥਾਪੜ ਮਾਰਦੇ ਵੀ ਦਿਖਾਈ ਦੇ ਰਹੀ ਹੈ| ਦੱਸਿਆ ਜਾ ਰਿਹਾ ਹੈ ਕਿ ਜਦੋ ਉਹ ਵਿਅਕਤ ਆਪਣੀ ਮੋਟਰ-ਸਾਈਕਲ ਪਿੱਛੇ ਕਰਨ ਲਗਾ ਤਾਂ ਮਹਿਲਾ ਕਾਂਸਟੇਬਲ ਦੀ ਪੈਂਟ ਦੇ ਨਾਲ ਮਾੜਾ ਜਿਹਾ ਚਿਕੜ ਲੱਗ ਗਿਆ, ਜਿਸ ਤੋਂ ਬਾਅਦ ਮਹਿਲਾ ਕਾਂਸਟੇਬਲ ਨੇ ਉਸ ਵਿਅਕਤੀ ਨੂੰ ਪਹਿਲਾਂ ਪੈਂਟ ਸਾਫ਼ ਕਰਨ ਲਈ ਕਿਹਾ ਫਿਰ ਉਸ ਦੇ ਮੂੰਹ ਤੇ ਥੱਪੜ ਜੜ ਦਿੱਤਾ | ਤੁਸੀ ਵੀ ਲੇਡੀ ਕਾਂਸਟੇਬਲ ਦੀ ਗੁੰਡਾਗਰਦੀ ਦੇਖਣ ਲਈ ਲਿੰਕ ਤੇ ਕਲਿਕ ਕਰੋ👇👇👇👇👇

 

Exit mobile version