Nation Post

ਜੇਕਰ ਹਵਾਈ ਜਹਾਜ਼ ‘ਚ ਸਫ਼ਰ ਕਰਨ ਦਾ ਪਲਾਨ ਹੈ ਤਾ ਜਰਾ ਇਹ ਖ਼ਬਰ ਜਰੂਰ ਪੜ੍ਹ ਲੋ

DGCA  (ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ ਦੇ ਦਫ਼ਤਰ) ਵੱਲੋਂ ਬੁੱਧਵਾਰ ਨੂੰ ਇੱਕ ਐਲਾਨ ਕੀਤਾ ਗਿਆ ਹੈ |
ਜਿਸ ਵਿੱਚ DGCA ਵਲੋਂ ਅਨੁਸੂਚਿਤ ਅੰਤਰਰਾਸ਼ਟਰੀ ਵਪਾਰਕ ਯਾਤਰੀ ਉਡਾਣਾਂ ‘ਤੇ ਲੱਗੀ ਪਾਬੰਦੀ ਨੂੰ ਵਧਾ ਦਿੱਤਾ ਗਿਆ ਹੈ | ਇਹ ਪਾਬੰਦੀ  28 ਫਰਵਰੀ, 2022 ਤੋਂ ਲੈਕੇ ਮਾਰਚ 2020 ਤੱਕ ਲਾਗੂ ਹੈ।
ਪਿਛਲੇ ਸਾਲ 23 ਮਾਰਚ ਨੂੰ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸਾਰੀਆਂ ਅਨੁਸੂਚਿਤ ਅੰਤਰਰਾਸ਼ਟਰੀ ਉਡਾਣਾਂ ਨੂੰ ਸੀਮਤ ਕਰ ਦਿੱਤਾ ਗਿਆ ਸੀ ਅਤੇ ਇਹ ਪਾਬੰਦੀ ਅਜੇ ਵੀ ਜਾਰੀ ਹੈ।
Exit mobile version