HomeNationalਜੇਕਰ ਹਵਾਈ ਜਹਾਜ਼ 'ਚ ਸਫ਼ਰ ਕਰਨ ਦਾ ਪਲਾਨ ਹੈ ਤਾ ਜਰਾ ਇਹ... National ਜੇਕਰ ਹਵਾਈ ਜਹਾਜ਼ ‘ਚ ਸਫ਼ਰ ਕਰਨ ਦਾ ਪਲਾਨ ਹੈ ਤਾ ਜਰਾ ਇਹ ਖ਼ਬਰ ਜਰੂਰ ਪੜ੍ਹ ਲੋ By priya January 19, 2022 0 182 Share FacebookTwitterPinterestWhatsApp DGCA (ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ ਦੇ ਦਫ਼ਤਰ) ਵੱਲੋਂ ਬੁੱਧਵਾਰ ਨੂੰ ਇੱਕ ਐਲਾਨ ਕੀਤਾ ਗਿਆ ਹੈ | ਜਿਸ ਵਿੱਚ DGCA ਵਲੋਂ ਅਨੁਸੂਚਿਤ ਅੰਤਰਰਾਸ਼ਟਰੀ ਵਪਾਰਕ ਯਾਤਰੀ ਉਡਾਣਾਂ ‘ਤੇ ਲੱਗੀ ਪਾਬੰਦੀ ਨੂੰ ਵਧਾ ਦਿੱਤਾ ਗਿਆ ਹੈ | ਇਹ ਪਾਬੰਦੀ 28 ਫਰਵਰੀ, 2022 ਤੋਂ ਲੈਕੇ ਮਾਰਚ 2020 ਤੱਕ ਲਾਗੂ ਹੈ। ਪਿਛਲੇ ਸਾਲ 23 ਮਾਰਚ ਨੂੰ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸਾਰੀਆਂ ਅਨੁਸੂਚਿਤ ਅੰਤਰਰਾਸ਼ਟਰੀ ਉਡਾਣਾਂ ਨੂੰ ਸੀਮਤ ਕਰ ਦਿੱਤਾ ਗਿਆ ਸੀ ਅਤੇ ਇਹ ਪਾਬੰਦੀ ਅਜੇ ਵੀ ਜਾਰੀ ਹੈ। TagsDGCADirector General of Civil AviationIndiaInternational business travelers Share FacebookTwitterPinterestWhatsApp Previous articleਵਿਦਿਆਰਥੀਆਂ ਤੇ ਵਰਕਰਾਂ ਲਈ ਸੁਨਿਹਰਾ ਮੌਕਾ, ਹੁਣ ਇਸ ਦੇਸ਼ ਵਿੱਚ ਜਾਣ ਲਈ ਵੀਜ਼ਾ ਫੀਸ ਖਤਮNext articleਮੌਸਮ ਨੂੰ ਲਈ ਕੇ ਵੱਡੀ ਚੇਤਾਵਨੀ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲੋ ਇਹ ਖ਼ਬਰ ਨਹੀਂ ਤਾਂ ਪੈ ਸਕਦਾ ਹੈ ਪਛਤਾਉਣਾ priya RELATED ARTICLES National ਆਰਥਿਕ ਤੰਗੀ ਤੋਂ ਪ੍ਰੇਸ਼ਾਨ ਦੋ ਭਰਾਵਾਂ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ October 20, 2024 National ਗੁਜਰਾਤ: ਚੋਰੀ ਦੇ ਸ਼ੱਕ ਵਿੱਚ ਭੀੜ ਨੇ ਦੋ ਨੌਜਵਾਨਾਂ ਨੂੰ ਬੇਰਹਿਮੀ ਨਾਲ ਕੁੱਟਿਆ, ਇੱਕ ਦੀ ਮੌਤ October 20, 2024 National ਵਿਸ਼ਾਲ ਪ੍ਰਸ਼ਾਂਤ ਤਰੜੀ ਤੋਂ ਅਤੇ ਅਸ਼ੋਕ ਸਿੰਘ ਰਾਮਗੜ੍ਹ ਤੋਂ ਲੜਨਗੇ ਚੋਣ October 20, 2024 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Most Popular ਆਰਥਿਕ ਤੰਗੀ ਤੋਂ ਪ੍ਰੇਸ਼ਾਨ ਦੋ ਭਰਾਵਾਂ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ October 20, 2024 ਗੁਜਰਾਤ: ਚੋਰੀ ਦੇ ਸ਼ੱਕ ਵਿੱਚ ਭੀੜ ਨੇ ਦੋ ਨੌਜਵਾਨਾਂ ਨੂੰ ਬੇਰਹਿਮੀ ਨਾਲ ਕੁੱਟਿਆ, ਇੱਕ ਦੀ ਮੌਤ October 20, 2024 ਅਮਰੀਕਾ ‘ਚ ਸਕੂਲ ਫੁੱਟਬਾਲ ਮੈਚ ਦੌਰਾਨ ਹੋਈ ਗੋਲੀਬਾਰੀ: 3 ਦੀ ਮੌਤ October 20, 2024 ਵਿਸ਼ਾਲ ਪ੍ਰਸ਼ਾਂਤ ਤਰੜੀ ਤੋਂ ਅਤੇ ਅਸ਼ੋਕ ਸਿੰਘ ਰਾਮਗੜ੍ਹ ਤੋਂ ਲੜਨਗੇ ਚੋਣ October 20, 2024 Load more Recent Comments