Nation Post

ED ਦੇ ਛਾਪੇ ‘ਤੇ ਸੀਐਮ ਕੇਜਰੀਵਾਲ ਨੇ ਕੱਸਿਆ ਤੰਜ, ਕਿਹਾ- ਗੰਦੀ ਰਾਜਨੀਤੀ ਅਫਸਰਾਂ ਦਾ ਸਮਾਂ ਕਰ ਰਹੀ ਬਰਬਾਦ

Arvind Kejriwal

Arvind Kejriwal

ਨਵੀਂ ਦਿੱਲੀ: ਦਿੱਲੀ ਵਿੱਚ ਕਥਿਤ ਸ਼ਰਾਬ ਘੁਟਾਲੇ ਨੂੰ ਲੈ ਕੇ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਰਾਜਧਾਨੀ ਸਮੇਤ ਹੈਦਰਾਬਾਦ ਅਤੇ ਪੰਜਾਬ ਵਿੱਚ ਕਰੀਬ 35 ਥਾਵਾਂ ’ਤੇ ਛਾਪੇ ਮਾਰੇ। ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਨੇ ਈਡੀ ਦੇ ਛਾਪੇ ਨੂੰ ਲੈ ਕੇ ਭਾਜਪਾ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਗੰਦੀ ਰਾਜਨੀਤੀ ਕਰਕੇ ਹੀ ਅਫਸਰਾਂ ਦਾ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ।

Exit mobile version