ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਗੜ੍ਹ ਨੂੰ ਢਾਹ ਲਾਉਣ ਵਾਲੀ ਆਮ ਆਦਮੀ ਪਾਰਟੀ ਹਰ ਆਮ ਆਦਮੀ ਦੀ ਆਵਾਜ਼ ਹੈ। ਉਨ੍ਹਾਂ ਆਪਣੇ ਕੌਂਸਲਰਾਂ ਨੂੰ ਚੰਡੀਗੜ੍ਹ ਦੇ ਲੋਕਾਂ ਦੀ ਤਨ-ਮਨ ਨਾਲ ਸੇਵਾ ਕਰਨ ਅਤੇ ਉਨ੍ਹਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਲਈ ਕਿਹਾ।
ਅੱਜ ਚੰਡੀਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਸਾਥੀਆਂ ਨਾਲ਼ ਮੁਲਾਕਾਤ ਹੋਈ
ਰਵਾਇਤੀ ਪਾਰਟੀਆਂ ਦੇ ਕਿਲ੍ਹੇ ਢਾਹੁਣ ਵਾਲੀ ਆਮ ਆਦਮੀ ਪਾਰਟੀ ਹਰ ਆਮ ਆਦਮੀ ਦੀ ਅਵਾਜ਼ ਹੈ…ਆਪਣੇ ਕੌਂਸਲਰ ਸਾਥੀਆਂ ਨੂੰ ਕਿਹਾ ਕਿ ਚੰਡੀਗੜ ਦੀ ਜਨਤਾ ਦੀ ਪੂਰੀ ਤਨਦੇਹੀ ਨਾਲ਼ ਸੇਵਾ ਕਰਨ ਤੇ ਉਹਨਾਂ ਦੇ ਹੱਕਾਂ ਲਈ ਜ਼ੋਰਦਾਰ ਆਵਾਜ਼ ਚੁੱਕਦੇ ਰਹਿਣ pic.twitter.com/yFl8ZOxaTo
— Bhagwant Mann (@BhagwantMann) May 11, 2022