Nation Post

CM ਜੈਰਾਮ ਠਾਕੁਰ ਨੇ ‘ਰਾਸ਼ਟਰੀ ਪ੍ਰੈੱਸ ਦਿਵਸ’ ਮੌਕੇ ਮੀਡੀਆ ਨੂੰ ਦਿਲੋਂ ਦਿੱਤੀਆਂ ਸ਼ੁਭਕਾਮਨਾਵਾਂ

jai ram thakur

jai ram thakur

ਸ਼ਿਮਲਾ: ਸੀਐਮ ਜੈਰਾਮ ਠਾਕੁਰ ਨੇ ਫੇਸਬੁੱਕ ‘ਤੇ “ਰਾਸ਼ਟਰੀ ਪ੍ਰੈਸ ਦਿਵਸ” ਦੇ ਮੌਕੇ ‘ਤੇ ਮੀਡੀਆ ਕਰਮੀਆਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ”ਰਾਸ਼ਟਰੀ ਪ੍ਰੈੱਸ ਦਿਵਸ” ਦੇ ਮੌਕੇ ‘ਤੇ ਮੀਡੀਆ ਕਰਮੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ। ਲੋਕਤੰਤਰ ਦੇ ਚੌਥੇ ਥੰਮ੍ਹ ਪੱਤਰਕਾਰੀ ਨੂੰ ਸ਼ਕਤੀ ਪ੍ਰਦਾਨ ਕਰਨ ਵਾਲੇ ਮੀਡੀਆ ਕਰਮਚਾਰੀ ਇੱਕ ਰਾਸ਼ਟਰ ਅਤੇ ਇੱਕ ਬਿਹਤਰ ਸਮਾਜ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।
#ਰਾਸ਼ਟਰੀ ਪ੍ਰੈਸ ਦਿਵਸ।

Exit mobile version