Nation Post

5 ਰੁਪਏ ਦੀ ਪਤੰਗ ਪਿੱਛੇ ਬੱਚੇ, ਦੇਖੋ ਕਿਵੇਂ ਜਾ ਰਹੇ ਮੌਤ ਦੇ ਮੂੰਹ ‘ਚ, ਹਰ ਇਕ ਬੱਚੇ ਤੱਕ ਵੀਡੀਓ ਪਹੁੰਚਾਓ

ਸੋਸ਼ਲ ਮੀਡਿਆ ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਤੇ ਫੋਟੋ ਵਾਇਰਲ ਹੁੰਦੀ ਹੀ ਰਹਿੰਦੀ ਹੈ| ਕੁਝ ਵੀਡੀਓ ਸਾਨੂੰ ਖੁਸ਼ ਕਰ ਦਿੰਦੀਆਂ ਹਨ ਤੇ ਕੁਝ ਸਾਨੂੰ ਹੈਰਾਨ ਵੀ ਕਰ ਜਾਂਦੀਆਂ ਹਨ| ਤੁਹਾਨੂੰ ਦੱਸ ਦੇਈਏ ਕਿ ਇੱਕ ਅਜਿਹੀ ਵੀਡੀਓ ਸਾਮਣੇ ਆਈ ਹੈ ਜੋ ਤੁਹਾਨੂੰ ਵੀ ਹੈਰਾਨ ਕਰ ਦੇਵੇਗੀ| ਇਸ ਵੀਡੀਓ ਵਿੱਚ ਇੱਕ ਬੱਚਾ ਪਤੰਗ ਲੁੱਟਦਾ ਫੈਕਟਰੀ ਵਿੱਚ ਜਾ ਵੜਦਾ ਹੈ ਤੇ ਟ੍ਰਾੰਸਫਾਰਮ ਵਿਚੋਂ ਪਤੰਗ ਕੱਡਦੇ ਸਮੇ ਉਸ ਨੂੰ ਅੱਗ ਲੱਗ ਜਾਂਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ| ਪੂਰੀ ਵੀਡੀਓ ਦੇਖ ਲਈ ਲਿੰਕ ਤੇ ਕਲਿਕ ਕਰੋ👇👇👇👇👇👇

Exit mobile version