ਚੰਡੀਗੜ੍ਹ: ਪੰਜਾਬ ਪੁਲਿਸ ਦੇ ਆਈਪੀਐਸ ਸੁਖਚੈਨ ਸਿੰਘ ਗਿੱਲ (Sukhchain Singh Gill) ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਸੁਖਚੈਨ ਸਿੰਘ ਗਿੱਲ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਾਨੂੰਨ ਅਤੇ ਵਿਵਸਥਾ ਬਾਰੇ ਰੋਜ਼ਾਨਾ ਅਪਡੇਟ ਦੇਣਗੇ। ਦੱਸ ਦੇਈਏ ਕਿ ਸੁਖਚੈਨ ਸਿੰਘ ਗਿੱਲ ਪੰਜਾਬ ਪੁਲਿਸ ਵਿੱਚ ਮੌਜੂਦਾ ਆਈ.ਜੀ ਹਨ। ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਦੇਖੋ ਹੁਕਮਾਂ ਦੀ ਕਾਪੀ…
Breaking: IPS ਸੁਖਚੈਨ ਸਿੰਘ ਗਿੱਲ ਬਣੇ ਨੋਡਲ ਅਫਸਰ, CM ਮਾਨ ਨੂੰ ਰੋਜ਼ਾਨਾ ਦੇਣਗੇ ਕਾਨੂੰਨ ਵਿਵਸਥਾ ਦੀ ਅਪਡੇਟ

ਸੁਖਚੈਨ ਸਿੰਘ ਗਿੱਲ