ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਜਿਸ ਵਿੱਚ 97.94 ਫੀਸਦੀ ਬੱਚੇ ਪਾਸ ਹੋਏ ਹਨ। ਕੁਝ ਦਿਨ ਪਹਿਲਾਂ ਬਾਰਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਸੀ ਜਿਸ ਵਿੱਚ ਲੜਕੀਆਂ ਨੇ ਟਾਪ ਕੀਤਾ ਸੀ ਅਤੇ ਹੁਣ ਦਸਵੀਂ ਜਮਾਤ ਵਿੱਚ ਵੀ ਲੜਕੀਆਂ ਸਭ ਤੋਂ ਅੱਗੇ ਹਨ।
Breaking: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨੇ 10ਵੀਂ ਦੇ ਨਤੀਜੇ, ਕੁੜੀਆਂ ਨੇ ਮਾਰੀ ਬਾਜ਼ੀ, 97.94 ਫੀਸਦੀ ਬੱਚੇ ਹੋਏ ਪਾਸ

punjab school education board