Nation Post

Breaking : ਪੰਜਾਬ ‘ਚ ਸਸਤੀ ਹੋਈ ਸ਼ਰਾਬ, ਹੁਣ ਇਸ ਰੇਟ ‘ਤੇ ਮਿਲੇਗੀ ਵਿਸਕੀ ਅਤੇ ਬੀਅਰ, ਵੇਖੋ ਸੂਚੀ

ਪੰਜਾਬ ਸਰਕਾਰ ਵੱਲੋਂ ਆਬਕਾਰੀ ਨਿਤੀ ਦੇ ਤਹਿਤ ਸ਼ਰਾਬ ਅਤੇ ਬੀਅਰ ਦੀ ਨਵੀਂ ਰੈਟ ਸੂਚੀ ਜਾਰੀ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਸ਼ਰਾਬ ਦੇ ਨਵੇਂ ਰੇਟ ਜਾਰੀ ਕੀਤੇ ਗਏ ਹਨ। ਜਿਨ੍ਹਾਂ ਅਧੀਨ ਪੰਜਾਬ ਵਿੱਚ ਹੁਣ ਇਸੇ ਰੇਟ ਦੇ ਹਿਸਾਬ ਨਾਲ ਸ਼ਰਾਬ ਦੀ ਵਿਕਰੀ ਹੋਵੇਗੀ।…ਪੰਜਾਬ ਸਰਕਾਰ ਵੱਲੋਂ ਹੇਠ ਲਿਖੇ ਸ਼ਰਾਬ ਦੀ ਨਵੀਂ ਰੇਟ ਲਾਗੂ ਕੀਤੀ ਗਈ ਹੈ :-
No description available.ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬ ਸਰਕਾਰ ਦੀ ਆਬਕਾਰੀ ਨੀਤੀ ਮੁਤਾਬਕ 1 ਜੁਲਾਈ ਤੋਂ ਇਹ ਬਦਲਾਅ ਹੋਏ ਸਨ। ਇਸ ਤੋਂ ਇਲਾਵਾ ਗੁਆਂਢੀ ਰਾਜਾਂ ਤੋਂ ਸ਼ਰਾਬ ਦੀ ਤਸਕਰੀ ‘ਤੇ ਤਿੱਖੀ ਨਜ਼ਰ ਰੱਖਣ ਦੇ ਉਦੇਸ਼ ਨਾਲ, ਆਬਕਾਰੀ ਨੀਤੀ ਇਸ ਸਾਲ 1 ਜੁਲਾਈ ਤੋਂ 31 ਮਾਰਚ, 2023 ਤੱਕ ਨੌਂ ਮਹੀਨਿਆਂ ਦੀ ਮਿਆਦ ਲਈ ਲਾਗੂ ਹੋਈ ਹੈ ਜਿਸ ਨਾਲ ਮਾਫੀਆ ਦੇ ਗਠਜੋੜ ਨੂੰ ਤੋੜਨਾ ਹੋਵੇਗਾ। ਨਿਰਮਾਤਾ, ਥੋਕ ਵਿਕਰੇਤਾ ਅਤੇ ਪ੍ਰਚੂਨ ਵਿਕਰੇਤਾ ਇੱਕ ਦੂਜੇ ਤੋਂ ਦੂਰੀ ‘ਤੇ ਹੋਣਗੇ।

Exit mobile version