ਉੱਤਰਪ੍ਰਦੇਸ਼ ਵਿੱਚ ਰਾਸ਼ਨ ਦੀਆਂ ਦੁਕਾਨਾਂ ਤੋਂ ਗਰੀਬਾਂ ਨੂੰ ਮੁਫ਼ਤ ਦਾਲ, ਲੂਣ ਅਤੇ ਤੇਲ ਦੇ ਪੈਕਟ ਵੰਡੇ ਜਾ ਰਹੇ ਹਨ। ਇਨ੍ਹਾਂ ਪੈਕਟਾਂ ਉੱਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਮੁੱਖ-ਮੰਤਰੀ ਯੋਗੀ ਆਦਿਤਿਆਨਾਥ ਦੀਆਂ ਤਸਵੀਰਾਂ ਹਨ। ਇਸ ਵਿੱਚ ਮੋਦੀ ਅਤੇ ਯੋਗੀ ਦੀ ਤਸਵੀਰਾਂ ਤੋਂ ਬਿਨਾ ਸੋਚ ਇਮਾਨਦਾਰ-ਕੰਮ ਦਮਦਾਰ ਦਾ ਵੀ ਸਲੋਗਨ ਬਣਿਆ ਹੈ। ਹੁਣ ਇਸ ਨਾਲ ਜੁੜੀ ਹੋਈ ਇਕ ਵੀਡੀਓ ਸੋਸ਼ਲ ਮੀਡਿਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਘਟੀਆ ਰਾਸ਼ਨ ਦੀ ਪੋਲ ਖੋਲੀ ਗਈ ਹੈ| ਵੀਡੀਓ ਵਿਚ ਕੀ ਕਿਹਾ ਗਿਆ ਹੈ ਉਸ ਨੂੰ ਜਾਨਣ ਲਈ ਹੇਠ ਲਿਖੇ ਲਿੰਕ ਨੂੰ ਕਲਿਕ ਕਰੋ ਤੇ ਪੂਰੀ ਵੀਡੀਓ ਦੇਖੋ
👇👇👇👇👇👇👇👇