Friday, November 15, 2024
HomeBusinessBank Of Canada interest rate announcement todayBank Of Canada ਵੱਲੋਂ ਵਿਆਜ਼ ਦਰਾਂ ਐਲਾਨ ਅੱਜ, ਅਰਥਸ਼ਾਸਤਰੀ ਕਟੌਤੀ ਕੀਤੇ ਜਾਣ...

Bank Of Canada ਵੱਲੋਂ ਵਿਆਜ਼ ਦਰਾਂ ਐਲਾਨ ਅੱਜ, ਅਰਥਸ਼ਾਸਤਰੀ ਕਟੌਤੀ ਕੀਤੇ ਜਾਣ ਦੀ ਆਸ

 

ਓਟਵਾ (ਸਰਬ) : Bank Of Canada ਵੱਲੋਂ ਅੱਜ ਆਪਣੀਆਂ ਵਿਆਜ਼ ਦਰਾਂ ਬਾਰੇ ਐਲਾਨ ਕੀਤਾ ਜਾਵੇਗਾ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਬੈਂਕ ਵੱਲੋਂ ਆਪਣੀਆਂ ਵਿਆਜ਼ ਦਰਾਂ ਵਿੱਚ ਵਾਧਾ ਨਹੀਂ ਕੀਤਾ ਜਾਵੇਗਾ ਤੇ ਇਨ੍ਹਾਂ ਨੂੰ 5 ਫੀਸਦੀ ਉੱਤੇ ਹੀ ਰਹਿਣ ਦਿੱਤਾ ਜਾਵੇਗਾ।

 

  1. ਦੂੱਜੇ ਪਾਸੇ ਅਰਥਸ਼ਾਸਤਰੀ ਰੇਟਾਂ ਵਿੱਚ ਕਟੌਤੀ ਕੀਤੇ ਜਾਣ ਦੀ ਆਸ ਵੀ ਲਾਈ ਬੈਠੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੂਨ ਵਿੱਚ ਸੈਂਟਰਲ ਬੈਂਕ ਵੱਲੋਂ ਆਪਣੀਆਂ ਵਿਆਜ਼ ਦਰਾਂ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ ਕਿਉਂਕਿ ਅਰਥਚਾਰੇ ਦੀ ਰਫਤਾਰ ਮੱਠੀ ਹੋ ਰਹੀ ਹੈ ਤੇ ਮਹਿੰਗਾਈ ਦੀ ਰਫਤਾਰ ਵੀ ਘਟੀ ਹੈ। ਜਦਕਿ ਉੱਚੀਆਂ ਵਿਆਜ਼ ਦਰਾਂ ਕਾਰਨ ਕੰਜਿਊਮਰਜ਼ ਦੀ ਖਰਚਾ ਕਰਨ ਦੀ ਸਮਰੱਥਾ ਘੱਟ ਗਈ ‘ਤੇ ਕਾਰੋਬਾਰੀਆਂ ਨੂੰ ਆਪਣੀਆਂ ਨਿਵੇਸ਼ ਯੋਜਨਾਵਾਂ ਉੱਤੇ ਰੋਕ ਲਾਉਣੀ ਪਈ ਜਿਸ ਕਾਰਨ ਮਹਿੰਗਾਈ ਘਟਣ ਵਿੱਚ ਮਦਦ ਮਿਲੀ। ਦੱਸ ਦੇਈਏ ਕਿ ਬਿੱਟੇ ਫਰਵਰੀ ਵਿੱਚ Canada ਦੀ ਮਹਿੰਗਾਈ ਦਰ 2.8 ਫੀਸਦੀ ਉੱਤੇ ਰਹੀ ਸੀ।
RELATED ARTICLES

LEAVE A REPLY

Please enter your comment!
Please enter your name here

Most Popular

Recent Comments