Nation Post

74 ਸਾਲ ਪਹਿਲਾ ਬਿਛੜੇ ਭਰਾ ਮਿਲੇ ਬਾਰਡਰ ਤੇ, ਬਚਪਨ ‘ਚ ਮਿਲੇ ਸੀ ਅੱਜ ਬੁੱਢੇ ਹੋ ਗਏ

ਬੋਹਤ ਵਾਰ ਸੋਸ਼ਲ ਮੀਡਿਆ ਤੇ ਇਹੋ ਜਿਹੀਆਂ ਤਸਵੀਰਾਂ ਤੇ ਵੀਡੀਓ ਸਾਮਣੇ ਆਉਂਦੀਆਂ ਸਨ ਜੋ ਸਾਨੂੰ ਭਾਵੁਕ ਕਰ ਦਿੰਦਿਆਂ ਹਨ| ਅਜਿਹੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਦੋ ਭਰਾ ਇਕ ਦੂਸਰੇ ਨੂੰ ਭੱਜ ਕੇ ਜੱਫੀ ਪਾਉਂਦੇ ਹਨ| ਇਸ ਵੀਡੀਓ ਨੇ ਸਭ ਦਾ ਮਨ ਮੋਹ ਲਿਆ ਹੈ| ਇਹ ਵੀਡੀਓ ਸੋਸ਼ਲ ਮੀਡਿਆ ਤੇ ਵੀ ਕੈਫ਼ੀ ਵਾਇਰਲ ਹੋ ਰਹੀ ਹੈ|

ਦੱਸਿਆ ਜਾ ਰਿਹਾ ਹੈ ਕਿ ਇਸ ਵੀਡੀਓ ਵਿੱਚ ਜੋ ਦੋ ਭਰਾ ਹਨ ਉਹ ਪਾਕਿਸਤਾਨ ਤੇ ਪੰਜਾਬ ਦੀ ਵੰਡ ਸਮੇ ਬਿਛੜ ਗਏ ਸੀ| ਹੁਣ 74 ਸਾਲਾਂ ਬਾਅਦ ਦੋਨੋ ਗੁਰੂਦਵਾਰਾ ਦਰਬਾਰ ਸਾਹਿਬ ਕਪੂਰਥਲਾ ਵਿੱਚ ਮਿਲੇ| ਇਸ ਸਮੇ ਨੂੰ ਕੈਦ ਕਰ ਰਹੀ ਇਸ ਵੀਡੀਓ ਨੇ ਸਬ ਨੂੰ ਭਾਵੁਕ ਕਰ ਦਿੱਤਾ| ਲਿੰਕ ਤੇ ਕਲਿਕ ਕਰਕੇ ਤੁਸੀ ਵੀ ਦੇਖੋ ਦੋਨਾਂ ਭਰਾਵਾਂ ਦਾ ਮਿਲਣ….

Exit mobile version