Friday, November 15, 2024
HomeBreaking10 ਵੀ ਪਾਸ ਲੋਕਾਂ ਲਈ ਨਿਕਲੀਆਂ 30 ਹਜ਼ਾਰ ਸਰਕਾਰੀ ਨੌਕਰੀਆਂ ,ਹੁਣੇ ਕਰੋ...

10 ਵੀ ਪਾਸ ਲੋਕਾਂ ਲਈ ਨਿਕਲੀਆਂ 30 ਹਜ਼ਾਰ ਸਰਕਾਰੀ ਨੌਕਰੀਆਂ ,ਹੁਣੇ ਕਰੋ ਅਪਲਾਈ

ਭਾਰਤੀ ਡਾਕ ਵਿਭਾਗ ਨੇ ਲਗਪਗ ਤੀਹ ਹਜ਼ਾਰ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਸਭ ਤੋਂ ਚੰਗੀ ਗੱਲ ਇਹ ਹੈ ਕਿ ਹਾਈ ਸਕੂਲ (10ਵੀਂ) ਪਾਸ ਨੌਜਵਾਨ ਵੀ ਇਸ ਲਈ ਅਪਲਾਈ ਕਰ ਸਕਦੇ ਹਨ। ਕੁੱਲ ਅਸਾਮੀਆਂ 30041 ਹਨ। ਭਰਤੀ ਡਾਕ ਵਿਭਾਗ ਨੇ ਉੱਤਰ ਪ੍ਰਦੇਸ਼, ਉੱਤਰਾਖੰਡ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਲਈ ਗ੍ਰਾਮੀਣ ਡਾਕ ਸੇਵਕ (ਜੀਡੀਐਸ), ਬ੍ਰਾਂਚ ਪੋਸਟ ਮਾਰਟਮ ਮਾਸਟਰ ਤੇ ਸਹਾਇਕ ਬ੍ਰਾਂਚ ਪੋਸਟ ਮਾਸਟਰ ਦੀਆਂ ਪੋਸਟਾਂ ਭਰਨ ਲਈ ਅਰਜ਼ੀਆਂ ਮੰਗੀਆਂ ਹਨ। ਨੌਕਰੀਆਂ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ ਕਿਉਂਕਿ ਇੱਥੇ ਉਨ੍ਹਾਂ ਤੋਂ ਕਿਸੇ ਵੀ ਤਰ੍ਹਾਂ ਦੀ ਡਿਗਰੀ ਨਹੀਂ ਮੰਗੀ ਜਾ ਰਹੀ। 10ਵੀਂ ਪਾਸ ਨੌਜਵਾਨਾਂ ਲਈ ਇਹ ਬਹੁਤ ਵਧੀਆ ਮੌਕਾ ਹੈ।

Government Job Opportunity in Central Region of India - The Kashmir Monitor

 

ਉਮੀਦਵਾਰ ਜੋ ਡਾਕ ਵਿਭਾਗ ਵਿੱਚ ਗ੍ਰਾਮੀਣ ਡਾਕ ਸੇਵਕ ਭਰਤੀ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਪੋਸਟ ਵਿਭਾਗ ਦੇ GDS ਐਪਲੀਕੇਸ਼ਨ ਪੋਰਟਲ, indiapostgdsonline.cept.gov.in ‘ਤੇ ਦਿੱਤੇ ਗਏ ਔਨਲਾਈਨ ਅਰਜ਼ੀ ਫਾਰਮ ਰਾਹੀਂ ਅਪਲਾਈ ਕਰ ਸਕਦੇ ਹਨ। ਅਰਜ਼ੀ ਪ੍ਰਕਿਰਿਆ ਤਹਿਤ, ਉਮੀਦਵਾਰਾਂ ਨੂੰ ਪਹਿਲਾਂ ਰਜਿਸਟਰ ਕਰਨਾ ਹੋਵੇਗਾ ਤੇ ਫਿਰ ਲੌਗਇਨ ਕਰਕੇ, ਉਮੀਦਵਾਰ ਆਪਣੀਆਂ ਅਰਜ਼ੀਆਂ ਜਮ੍ਹਾਂ ਕਰ ਸਕਣਗੇ। ਅਰਜ਼ੀ ਦੀ ਫੀਸ 100 ਰੁਪਏ ਹੈ, ਜਿਸ ਦਾ ਭੁਗਤਾਨ ਔਨਲਾਈਨ ਲੋਡ ਰਾਹੀਂ ਕਰਨਾ ਹੈ। ਅਨੁਸੂਚਿਤ ਜਾਤੀ, ਅਨੁਸੂਚਿਤ ਜਾਤੀ, ਦਿਵਯਾਂਗ ਤੇ ਸਾਰੇ ਮਹਿਲਾ ਉਮੀਦਵਾਰਾਂ ਲਈ ਅਰਜ਼ੀ ਮੁਫ਼ਤ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments