ਸਮੱਗਰੀ:
ਆਲੂ – 300 ਗ੍ਰਾਮ
ਲਾਲ ਮਿਰਚ – 2 ਚਮਚੇ
ਰਿਫਾਇੰਡ ਤੇਲ – ਲੋੜ ਅਨੁਸਾਰ
ਲਸਣ ਦੀ ਕਲੀ – 3-4
ਮੱਕੀ ਦਾ ਆਟਾ – 1 ਕੱਪ
ਸੁਆਦ ਲਈ ਲੂਣ
ਤਿਲ ਦੇ ਬੀਜ – 1 ਚਮਚਾ
ਪਿਆਜ਼ – 2
ਸਿਰਕਾ – 2 ਚਮਚੇ
ਚਿਲੀ ਸਾਸ – 2 ਚਮਚੇ
ਸ਼ਹਿਦ – 1 ਚਮਚ
ਪਾਣੀ – 5 ਕੱਪ
ਵਿਅੰਜਨ:
1. ਸਭ ਤੋਂ ਪਹਿਲਾਂ ਆਲੂਆਂ ਨੂੰ ਚੰਗੀ ਤਰ੍ਹਾਂ ਧੋ ਕੇ ਛਿੱਲ ਲਓ। ਇਸ ਤੋਂ ਬਾਅਦ ਇਨ੍ਹਾਂ ਨੂੰ ਫਰਾਈਜ਼ ਦੇ ਆਕਾਰ ‘ਚ ਕੱਟ ਲਓ।
2. ਇਸ ਤੋਂ ਬਾਅਦ ਇਕ ਵੱਡੇ ਬਰਤਨ ‘ਚ ਪਾਣੀ ਉਬਾਲ ਲਓ। ਜਦੋਂ ਪਾਣੀ ਉਬਲ ਜਾਵੇ ਤਾਂ ਇਸ ‘ਚ ਆਲੂ ਪਾ ਕੇ ਘੱਟ ਅੱਗ ‘ਤੇ ਪਕਾਓ।
3. ਆਲੂ ਪਕਾਉਣ ਤੋਂ ਬਾਅਦ ਇਸ ‘ਚ ਬਾਰੀਕ ਕੱਟਿਆ ਹੋਇਆ ਲਸਣ ਅਤੇ ਲਾਲ ਮਿਰਚ ਪਾਓ।
4. ਹੁਣ ਇਸ ‘ਚ ਮੱਕੀ ਦਾ ਆਟਾ ਅਤੇ ਨਮਕ ਮਿਲਾ ਲਓ। ਮਿਸ਼ਰਣ ਨੂੰ 3-5 ਮਿੰਟ ਲਈ ਇਕ ਪਾਸੇ ਰੱਖੋ।
5. ਨਿਸ਼ਚਿਤ ਸਮੇਂ ਤੋਂ ਬਾਅਦ ਇਸ ‘ਚ ਆਲੂ ਪਾ ਦਿਓ ਤਾਂ ਕਿ ਆਲੂ ਮਿਸ਼ਰਣ ‘ਚ ਚੰਗੀ ਤਰ੍ਹਾਂ ਮਿਲ ਜਾਣ।
6. ਇਕ ਪੈਨ ਵਿਚ ਤੇਲ ਗਰਮ ਕਰੋ ਅਤੇ ਆਲੂਆਂ ਨੂੰ ਕੁਰਕੁਰੇ ਹੋਣ ਤੱਕ ਫ੍ਰਾਈ ਕਰੋ।
7. ਤੁਸੀਂ ਆਲੂਆਂ ਨੂੰ ਕਰਿਸਪੀ ਬਣਾਉਣ ਲਈ ਦੋ ਵਾਰ ਫ੍ਰਾਈ ਵੀ ਕਰ ਸਕਦੇ ਹੋ, ਪਰ ਧਿਆ