ਨਵੀਂ ਦਿੱਲੀ: ਸੰਸਦ ਮੈਂਬਰ ਮਨੋਜ ਤਿਵਾੜੀ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਤਿੱਖਾ ਹਮਲਾ ਕੀਤਾ ਹੈ। ਇੱਕ ਟਵੀਟ ਵਿੱਚ ਉਨ੍ਹਾਂ ਕਿਹਾ, ਦੁੱਧ ਦਾ ਦੁੱਧ ਅਤੇ ਸ਼ਰਾਬ ਦੀ ਸ਼ਰਾਬ ਜਾਰੀ ਹੈ, ਜਲਦੀ ਹੀ ਸਿਸੋਦੀਆ ਅਤੇ ਫਿਰ ਭ੍ਰਿਸ਼ਟ ਕੇਜਰੀਵਾਲ ਦੀ ਵਾਰੀ ਹੈ। ‘ਤੁਸੀਂ’ ਝੂਠ ਬੋਲ ਰਹੇ ਹੋ, ਅਸੀਂ ਸਟਿੰਗ ਵੀ ਦਿਖਾ ਚੁੱਕੇ ਹਾਂ ਅਤੇ ਨਾਮ ਵੀ ਦੱਸ ਰਹੇ ਹਾਂ, ਇਸ ਲਈ ਹੁਣ ਸ਼ਰਮ ਕਰੋ CM ਸਾਹਿਬ ਅਤੇ ਤੁਰੰਤ ਅਸਤੀਫਾ ਦਿਓ।
दूध का दूध और शराब का शराब जारी है .. जल्द सिसोदिया और फिर भ्रष्टाचारी केजरीवाल की भी बारी है
AAP तो झूठ बोलते हो हमने तो स्टिंग दिखा भी दिया और नाम भी बता रहे है .. तो अब CM साहेब शर्म करो और तत्काल इस्तीफ़ा दो pic.twitter.com/uN8aRbxRXP
— Manoj Tiwari 🇮🇳 (@ManojTiwariMP) September 5, 2022