Nation Post

ਸਲਮਾਨ ਖਾਨ ਦੀ ਕੋਈ ਧੀ ਹੁੰਦੀ ਤਾ ਕਿਹੋ ਜਹੀ ਦਿਖਦੀ , ਬਣ ਗਈ ਫੋਟੋ ,ਤੁਸੀਂ ਵੀ ਦੇਖੋ ਸੋਹਣੀ ਤਸਵੀਰ

ਸਲਮਾਨ ਖਾਨ ਦੀ ਕੋਈ ਧੀ ਹੁੰਦੀ ਤਾ ਕਿਹੋ ਜਹੀ ਦਿਖਦੀ ,ਇਸ ਸਵਾਲ ਦਾ ਜਵਾਬ ਏਆਈ ਯਾਨਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਦੇ ਦਿੱਤਾ ਹੈ ,ਊਨਾ ਨੇ ਇਕ ਤਸਵੀਰ ਬਣਾਈ ਹੈ ਤੇ ਕਿਹਾ ਹੈ ਕਿ ਜੇਕਰ ਸਲਮਾਨ ਖਾਨ ਦੀ ਕੋਈ ਬੇਟੀ ਹੁੰਦੀ ਤਾ ਉਹ ਅਜਿਹੀ ਦਿਖਦੀ

ਸਲਮਾਨ ਖਾਨ ਦੀ ਕੋਈ ਧੀ ਹੁੰਦੀ ਤਾ ਕਿਹੋ ਜਹੀ ਦਿਖਦੀ ,ਇਸ ਸਵਾਲ ਦਾ ਜਵਾਬ ਏਆਈ ਯਾਨਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਦੇ ਦਿੱਤਾ ਹੈ ,ਊਨਾ ਨੇ ਇਕ ਤਸਵੀਰ ਬਣਾਈ ਹੈ ਤੇ ਕਿਹਾ ਹੈ ਕਿ ਜੇਕਰ ਸਲਮਾਨ ਖਾਨ ਦੀ ਕੋਈ ਬੇਟੀ ਹੁੰਦੀ ਤਾ ਉਹ ਅਜਿਹੀ ਦਿਖਦੀਸਲਮਾਨ ਦਾ ਵਿਆਹ ਅੱਜ ਤੋਂ 25-30 ਸਾਲ ਪਹਿਲਾਂ ਹੁੰਦਾ ਤਾਂ ਉਨ੍ਹਾਂ ਦੀ ਬੇਟੀ ਦੀ ਉਮਰ ਅੱਜ 20-25 ਸਾਲ ਦੇ ਕਰੀਬ ਹੋਣੀ ਸੀ। ਇਸੇ ਦੇ ਮੁਤਾਬਕ ਹੀ ਏਆਈ ਨੇ ਇਹ ਤਸਵੀਰ ਤਿਆਰ ਕੀਤੀ। ਇਹ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਫੈਨਜ਼ ਇਸ ਤਸਵੀਰ ਨੂੰ ਦੇਖ ਇਹੀ ਬੋਲ ਰਹੇ ਹਨ ਕਿ ਕਾਸ਼ ਸਲਮਾਨ ਭਾਈਜਾਨ ਵਿਆਹ ਕਰਕੇ ਸੈਟਲ ਹੋਏ ਹੁੰਦੇ ਤਾਂ ਕਿੰਨਾ ਵਧੀਆ ਹੋਣਾ ਸੀ।

ਆਰਟੀਫੀਸ਼ੀਅਲ ਇੰਟੈਲੀਜੈਂਸ ਵੱਲੋਂ ਸਲਮਾਨ ਦੀ ਧੀ ਦੀ ਇਹ ਤਸਵੀਰ ਬਣਾਈ ਗਈ

 

 

 

 

 

Exit mobile version