ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ (Neel Garg) ਨੇ ਟਵੀਟ ਕਰਕੇ ਚੇਤਾਵਨੀ ਦਿੱਤੀ ਹੈ ਕਿ ਹੁਣ ਘਰ-ਘਰ ਨੌਕਰੀ ਹੀ ਨਹੀਂ, ਸਗੋਂ ਘਰ-ਘਰ ਨੌਕਰੀ ਵਰਗੇ ਵੱਡੇ ਘਪਲੇ ਦਾ ਪਰਦਾਫਾਸ਼ ਹੋਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗੇਗਾ। ਇੰਤਜ਼ਾਰ ਕਰੋ, ਬਹੁਤ ਸਾਰੇ ਰਾਜ਼ ਉਜਾਗਰ ਹੋਣ ਵਾਲੇ ਹਨ।
ਘਰ ਘਰ ਨਹੀਂ ਸਿਰਫ ਅਪਣੇ ਘਰ ਨੌਕਰੀ ਵਰਗੇ ਵੱਡੇ ਸਕੈਮ ਦਾ ਪਰਦਾਫਾਸ਼ ਹੋਣ ਚ ਹੁਣ ਬਹੁਤੀ ਦੇਰ ਨਹੀਂ ਲੱਗਣੀ। ਇੰਤਜ਼ਾਰ ਕਰੋ ਬੜੇ ਭੇਤ ਖੁੱਲ੍ਹਣ ਵਾਲੇ ਨੇ। @News18Punjab @BhagwantMann @AAPPunjab @ZeePunjabHH @LI_NewsChannel @ArvindKejriwal @HarpalCheemaMLA @raghav_chadha @SandeepPathak04 pic.twitter.com/PgaGeXMknK
— Neel Garg (@GargNeel) April 28, 2022