Nation Post

ਵਿਆਹ ਤੋਂ ਬਾਅਦ ਆਲੀਆ ਦਾ ਰਣਵੀਰ ਸਿੰਘ ਨਾਲ ਡਾਂਸ ਵੀਡੀਓ ਹੋ ਰਿਹਾ ਵਾਇਰਲ, ਦੇਖੋ

Ranveer Singh Alia Bhatt

Ranveer Singh Alia Bhatt

ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦਾ ‘ਗੰਗੂਬਾਈ ਕਾਠੀਆਵਾੜੀ’ ਦੇ ਗੀਤ ‘ਢੋਲੀਡਾ’ (Dholida) ‘ਤੇ ਆਲੀਆ ਭੱਟ ਨਾਲ ਡਾਂਸ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਕਾਬਿਲੇਗੌਰ ਹੈ ਕਿ ਆਲੀਆ ਭੱਟ ਫਿਲਮ ‘ਗੰਗੂਬਾਈ ਕਾਠੀਆਵਾੜੀ’ ‘ਚ ਢੋਲੀਡਾ ਗੀਤ ‘ਤੇ ਗੁਜਰਾਤੀ ਲੋਕ ਨਾਚ ਕਰਦੀ ਨਜ਼ਰ ਆਈ ਸੀ। ਹੁਣ ਫਿਲਮ ਦੇ ਮੇਕਰਸ ਨੇ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਜਿਸ ‘ਚ ਰਣਵੀਰ ਸਿੰਘ ਵੀ ਆਲੀਆ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਹ ਫਿਲਮ ਦਾ BTS ਵੀਡੀਓ ਹੈ।

Exit mobile version