Nation Post

ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਨੇ ਬੇਟੇ ਦੇ ਫੋਟੋਸ਼ੂਟ ਦੀਆ ਤਸਵੀਰਾਂ ਸੋਸ਼ਲ ਮੀਡਿਆ ਤੇ ਕੀਤੀਆਂ ਸਾਂਝੀਆਂ |

ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਆਪਣੇ ਵਲੌਗਸ ਕਰਕੇ ਹਮੇਸ਼ਾ ਸੁਰਖੀਆਂ ‘ਚ ਰਹਿੰਦੇ ਹਨ। ਕੁਝ ਦਿਨ ਪਹਿਲਾ ਹੀ ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਪਹਿਲੀ ਵਾਰ ਮਾਂ ਬਣੀ ਹੈ | ਉਨ੍ਹਾਂ ਦੇ ਘਰ ਇੱਕ ਬੇਟੇ ਨੂੰ ਜਨਮ ਲਿਆ ਸੀ ।ਅਰਮਾਨ ਮਲਿਕ ਤੇ ਕ੍ਰਿਤਿਕਾ ਮਲਿਕ ਨੇ ਆਪਣੇ ਬੇਟੇ ਦਾ ਚਿਹਰਾ ਨਹੀਂ ਦਿਖਾਇਆ ਸੀ,ਉਨ੍ਹਾਂ ਦੇ ਫੈਨਸ ਬੇਟੇ ਦਾ ਚਿਹਰਾ ਦੇਖਣ ਦੀ ਕਾਫੀ ਉਡੀਕ ਕਰ ਰਹੇ ਸੀ ‘ਤੇ ਹੁਣ ਅਰਮਾਨ ਮਲਿਕ ਨੇ ਫੈਨਸ ਦਾ ਇੰਤਜ਼ਾਰ ਖਤਮ ਕਰ ਦਿੱਤਾ ਹੈ।ਤੁਸੀਂ ਵੀ ਦੇਖੋ ਇਹ ਤਸਵੀਰਾਂ…

ਯੂਟਿਊਬਰ ਅਰਮਾਨ ਮਲਿਕ ਨੇ ਸੋਸ਼ਲ ਮੀਡਿਆ ਤੇ ਆਪਣੇ ਬੇਟੇ ਦੇ ਫੋਟੋਸ਼ੂਟ ਦੀਆ ਤਸਵੀਰਾਂ ਸਾਂਝੀਆਂ ਕੀਤੀਆਂ ਹਨ |ਜਿਨ੍ਹਾਂ ਨੂੰ ਦੇਖ ਕੇ ਫੈਨਸ ਬਹੁਤ ਖੁਸ਼ ਹੋਏ ਹਨ| ਅਰਮਾਨ ਤੇ ਕ੍ਰਿਤਿਕਾ ਮਲਿਕ ਦੇ ਫੈਨਸ ਉਨ੍ਹਾਂ ਦੇ ਬੇਟੇ ਦੀਆ ਤਸਵੀਰਾਂ ਨੂੰ ਬਹੁਤ ਪਿਆਰ ਤੇ ਆਪਣਾ ਆਸ਼ੀਰਵਾਦ ਦੇ ਰਹੇ ਹਨ |

Exit mobile version