ਇੱਕ ਸਰਵੇ ਦੌਰਾਨ ਡੇਟਿੰਗ ਐਪ ਬੰਬਲ ਨੇ ਦੱਸਿਆ ਕੇ, ਭਾਰਤ ਵਿੱਚ 81 ਫੀਸਦੀ ਔਰਤਾਂ ਨੇ ਕਿਹਾ ਕਿ ਉਹ ਵਿਆਹ ਨਾ ਕਰਾਉਣ ਅਤੇ ਇਕੱਲੇ ਰਹਿਣ ਵਿੱਚ ਜ਼ਿਆਦਾ ਖੁਸ਼ ਸਨ |
ਇਸ ਸਮੇਂ ਵਿਆਹਾਂ ਦਾ ਦੌਰ ਚੱਲ ਰਿਹਾ ਹੈ। ਹਰ ਸ਼ਹਿਰ ਵਿੱਚ ਬਹੁਤ ਸਾਰੇ ਮੈਰਿਜ ਪੈਲੇਸ ਬੁੱਕ ਕੀਤੇ ਗਏ ਹਨ। ਪ੍ਰੰਤੂ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਕਿ ਦੇਸ਼ ਦੀਆਂ 81 ਫੀਸਦੀ ਕੁੜੀਆਂ ਵਿਆਹ ਨਹੀਂ ਇੱਕ ਰਿਪੋਰਟ ਚ ਇਨ੍ਹਾਂ ਕੁੜੀਆਂ ਤੋਂ ਪੁੱਛਿਆ ਕਿ ਤੁਸੀਂ ਵਿਆਹ ਕਦੋਂ ਕਰਨਾ ਚਾਹੁੰਦੇ ਹੋ ਤਾਂ 39ਪ੍ਰਤੀਸ਼ਤ ਕੁੜੀਆਂ ਨੇ ਕਿਹਾ ਕਿ ਉਹ ਵਿਆਹ ਦੇ ਸੀਜ਼ਨ ‘ਚ ਚਿੰਤਾ ਮਹਿਸੂਸ ਕਰਦੀਆਂ ਹਨ। ਵਿਆਹਾਂ ਦੇ ਮੌਕੇ ਦੌਰਾਨ, ਜਦੋਂ ਤੁਹਾਡੇ ਘਰ ਦੇ ਆਲੇ-ਦੁਆਲੇ ਜਾਂ ਰਿਸ਼ਤੇਦਾਰਾਂ ਵਿਚਕਾਰ ਵਿਆਹ ਹੁੰਦੇ ਹਨ, ਤਾਂ ਮਾਪਿਆਂ ‘ਤੇ ਇਹ ਦਬਾਅ ਹੁੰਦਾ ਹੈ ਕਿ ਉਹ ਆਪਣੇ ਬੱਚੇ ਦਾ ਵਿਆਹ ਕਦੋਂ ਕਰਵਾਉਣਗੇ। ਅਜਿਹੇ ‘ਚ ਮਾਪੇ ਆਪਣੇ ਬੱਚਿਆਂ ‘ਤੇ ਵੀ ਦਬਾਅ ਪਾਉਂਦੇ ਹਨ, ਜਿਸ ਕਾਰਨ ਕਈ ਵਾਰ ਬਹੁਤ ਸਾਰੇ ਮੁੰਡੇ ਕੁੜੀਆਂ ਮਾਪਿਆਂ ਦੀ ਮਰਜ਼ੀ ਤੋਂ ਬਿਨਾਂ ਹੀ ਵਿਆਹ ਕਰਵਾ ਲੈਂਦੇ ਨੇ | ਕਰਵਾਉਣਾ ਚਾਹੁੰਦੀਆਂ। ਉਹ ਆਪਣੀ ਇਕੱਲੇ ਜਿੰਦਗੀ ਬਿਤਾਉਣਾ ਚ ਖੁਸ਼ ਹਨ |
ਇੱਕ ਸਮਾਂ ਸੀ ਜਦੋਂ ਲੋਕ ਸੱਤ ਜਨਮਾਂ ਲਈ ਸਾਥ ਦਿੰਦੇ ਸੀ । ਜਦੋ ਕਿ ਸੱਤ ਸਾਲ ਬਹੁਤ ਲੰਬੇ ਲੱਗਦੇ ਹਨ। ਇੱਕ ਰਿਪੋਰਟ ਦੇ ਅਨੁਸਾਰ, 33 ਫੀਸਦੀ ਲੋਕ ਮਹਿਸੂਸ ਕਰਦੇ ਹਨ ਕਿ ਉਹ ਵਿਆਹ ਤੋਂ ਬਾਅਦ ਇੱਕ ਰਿਸ਼ਤੇ ਵਿੱਚ ਲੰਬੇ ਸਮੇਂ ਰਹਿਣਾ ਬਹੁਤ ਔਖਾ ਮਹਿਸੂਸ ਕਰਨਗੇ| ਆਸਾਨ ਸ਼ਬਦਾਂ ਵਿੱਚ ਲੋਕ ਸੋਚਦੇ ਹਨ ਕਿ ਵਿਆਹ ਤੋਂ ਬਾਅਦ ਮੁੰਡਾ ਕੁੜੀ ਸਿਰਫ਼ ਰਿਸ਼ਤੇ ਨੂੰ ਕਾਇਮ ਰੱਖਣ ਲਈ ਨਾਲ ਰਹਿੰਦੇ ਹਨ |