ਆਮ ਆਦਮੀ ਪਾਰਟੀ ਨੇ ਇਕ ਵੱਡਾ ਐਲਾਨ ਕੀਤਾ ਹੈ ਕਿ ਜਲਦੀ ਹੀ ਉਹ ਪੰਜਾਬ ਦੇ ਲਈ ਇਕ ਵੱਡਾ ਫੈਸਲਾ ਲੈਣ ਵਾਲੇ ਨੇ !ਊਨਾ ਨੇ ਇਹ ਜਾਣਕਾਰੀ ਸੋਸ਼ਲ ਮੀਡਿਆ ਤੇ ਟਵੀਟ ਕਰਕੇ ਸਾਂਝੀ ਕੀਤੀ ਹੈ ,ਸੋ ਪੰਜਾਬ ਦੇ ਲੋਕ ਇੰਤਜ਼ਾਰ ਕਰ ਰਹੇ ਨੇ ਕਿ ਆਖਿਰਕਾਰ ਕਿਹੜਾ ਫੈਸਲਾ ਲਿਆ ਜਾਵੇਗਾ
ਭਗਵੰਤ ਮਾਨ ਅੱਜ ਕਰਨ ਜਾ ਰਹੇ ਪੰਜਾਬ ਲਈ ਵੱਡਾ ਐਲਾਨ ,ਦੇਖੋ ਕੀ ਹੋਵੇਗਾ ਫਾਇਦਾ !
