ਫਿਲਮ ਨਿਰਮਾਤਾ-ਕੋਰੀਓਗ੍ਰਾਫਰ ਫਰਾਹ ਖਾਨ ਬਿੱਗ ਬੌਸ 16 ਦੇ ਆਉਣ ਵਾਲੇ ਪਰਿਵਾਰਕ ਹਫਤੇ ਵਿੱਚ ਆਪਣੇ ਭਰਾ ਸਾਜਿਦ ਖਾਨ ਨੂੰ ਸਰਪ੍ਰਾਈਜ਼ ਕਰਦੀ ਨਜ਼ਰ ਆਵੇਗੀ। ਕਲਰਸ ਚੈਨਲ ਦੁਆਰਾ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੇ ਗਏ ਪ੍ਰੋਮੋ ਵਿੱਚ ਫਰਾਹ ਘਰ ਵਿੱਚ ਪ੍ਰਵੇਸ਼ ਕਰਦੀ ਨਜ਼ਰ ਆ ਰਹੀ ਹੈ। ਉਹ ਰੋਂਦੀ ਹੋਈ ਅਤੇ ਆਪਣੇ ਭਰਾ ਨੂੰ ਗਲੇ ਲਗਾਉਂਦੀ ਦਿਖਾਈ ਦੇ ਰਹੀ ਹੈ ਜਦੋਂ ਕਿ ਸਾਜਿਦ ਦੀ ਪਿੱਠ ਫਰਾਹ ਵੱਲ ਹੈ। ਫਰਾਨ ਰੋਂਦੇ ਹੋਏ ਸਾਜਿਦ ਦੇ ਮੋਢੇ ਨੂੰ ਚੁੰਮਦੀ ਹੈ ਅਤੇ ਕਹਿੰਦੀ ਹੈ, “ਮੰਮੀ ਨੂੰ ਤੁਹਾਡੇ ‘ਤੇ ਬਹੁਤ ਮਾਣ ਹੈ।”
‘ਬਿੱਗ ਬੌਸ 16’: ਭਰਾ ਸਾਜਿਦ ਨੂੰ ਸਪੋਰਟ ਕਰਨ ਘਰ ਪਹੁੰਚੀ ਫਰਾਹ ਖਾਨ, ਕਿਹਾ- ‘ ਤੁਹਾਡੇ ‘ਤੇ ਬਹੁਤ ਮਾਣ ਹੈ’

sajid khan farah khan