ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਮੁੰਬਈ ਛੱਡ ਕੇ ਭਾਵੁਕ ਹੋ ਗਈ ਹੈ। ਪ੍ਰਿਅੰਕਾ ਚੋਪੜਾ ਆਪਣੇ ਪਤੀ ਨਿਕ ਜੋਨਸ ਨਾਲ ਵਿਦੇਸ਼ ਵਿੱਚ ਰਹਿੰਦੀ ਹੈ। ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਮੁੰਬਈ ‘ਚ ਆਪਣਾ ਸਮਾਂ ਬਤੀਤ ਕਰ ਰਹੀ ਹੈ। ਮੁੰਬਈ ਛੱਡਣ ਸਮੇਂ ਪ੍ਰਿਯੰਕਾ ਕਾਫੀ ਭਾਵੁਕ ਨਜ਼ਰ ਆਈ, ਜਿਸ ਦੀ ਇਕ ਵੀਡੀਓ ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਹੈ।
ਪ੍ਰਿਅੰਕਾ ਚੋਪੜਾ ਮੁੰਬਈ ਛੱਡਣ ਤੋਂ ਬਾਅਦ ਹੋਈ ਭਾਵੁਕ, ਇੰਸਟਾਗ੍ਰਾਮ ਪੋਸਟ ਸ਼ੇਅਰ ਕਰ ਦਿਖਾਈ ਝਲਕ

priyanka chopra