Friday, November 15, 2024
HomeEntertainmentਦੇਖੋ ਕਿਵੇਂ ਅੱਗ ਵਾਂਗ ਫੈਲ ਰਹੀ ਹੈ ਗਇਕ ਕਰਨ ਔਜਲਾ ਦੇ ਵਿਆਹ...

ਦੇਖੋ ਕਿਵੇਂ ਅੱਗ ਵਾਂਗ ਫੈਲ ਰਹੀ ਹੈ ਗਇਕ ਕਰਨ ਔਜਲਾ ਦੇ ਵਿਆਹ ਦੀ ਝੂਠੀ ਖ਼ਬਰ, ਖੁਦ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦੱਸੀ ਆ ਗੱਲ

ਕਰਨ ਔਜਲਾ ਨੇ ਸੋਸ਼ਲ ਮੀਡੀਆ ‘ਤੇ ਦੱਸਦਿਆਂ ਕਿਹਾ ਕਿ, ਮੀਡੀਆ ਉਡਾ ਰਹੀ ਹੈ ਮੇਰੇ ਵਿਆਹ ਦੀ ਝੂਠੀ ਖ਼ਬਰ|

ਸਭ ਨੂੰ ਪਤਾ ਹੀ ਆ ਗਇਕ ਕਰਨ ਔਜਲਾ ਅਕਸਰ ਹੀ ਲਾਈਮਲਾਈਟ ‘ਚ ਰਹਿੰਦੇ ਨੇ। ਹਾਲ ਹੀ ‘ਚ ਉਸ ਨੇ ਆਪਣੀ ਈਪੀ ਯਾਨਿ ਮਿੰਨੀ ਐਲਬਮ ਰਿਲੀਜ਼ ਕੀਤੀ ਹੈ। ਪ੍ਰੰਤੂ ਗਾਇਕੀ ਤੋਂ ਜ਼ਿਆਦਾ ਕਰਨ ਔਜਲਾ ਆਪਣੀ ਨਿੱਜੀ ਜਿੰਦਗੀ ਨੂੰ ਲੈਕੇ ਚਰਚਾ ਵਿੱਚ ਹੈ।

ਥੋੜ੍ਹੇ ਦਿਨਾਂ ਤੋਂ ਹੀ ਇਹ ਖਬਰਾਂ ਆਉਣ ਲੱਗੀਆਂ ਸੀ ਕਿ ਕਰਨ ਔਜਲਾ ਵਿਆਹ ਕਰਨ ਜਾ ਰਿਹਾ ਹੈ। ਬੀਤੇ ਸਾਲ ਕਰਨ ਔਜਲਾ ਦੀ ਮੰਗੇਤਰ ਪਲਕ ਦੇ ਬ੍ਰਾਈਡਲ ਸ਼ਾਵਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ। ਇਸ ਤੋਂ ਇਲਾਵਾ ਵਿਆਹ ਦੀ ਤਰੀਕ ਦਾ ਵੀ ਖੁਲਾਸਾ ਕੀਤਾ ਗਿਆ ਸੀ। ਪ੍ਰੰਤੂ ਕਰਨ ਔਜਲਾ ਨੇ ਇਨ੍ਹਾਂ ਸਾਰੀਆਂ ਖਬਰਾਂ ਨੂੰ ਗਲਤ ਕਰਾਰ ਕਰਤਾ ਹੈ ।

ਬੀਤੇ ਸਾਲ ਕਰਨ ਔਜਲਾ ਦੀ ਮੰਗੇਤਰ ਪਲਕ ਦੇ ਬ੍ਰਾਈਡਲ ਸ਼ਾਵਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ। ਤਾਂ ਇਸੇ ਦੌਰਾਨ 3 ਫਰਵਰੀ 2023 ਦੀ ਤਰੀਕ ਵੀ ਦੱਸੀ ਗਈ ਸੀ। ਇਸ ਗੱਲ ਤੋਂ ਬਾਅਦ ਸਭ ਇਹ ਅੰਦਾਜ਼ਾ ਲਗਾ ਰਹੇ ਸੀ ਕਿ ਸ਼ਾਇਦ ਕਰਨ ਔਜਲਾ ਦਾ ਵਿਆਹ 3 ਫਰਵਰੀ ਨੂੰ ਹੋਵੇਗਾ । ਲੇਕਿਨ ਹੁਣ ਗਾਇਕ ਨੇ ਖੁਦ ਲਾਈਵ ਹੋ ਕੇ ਇਨ੍ਹਾਂ ਸਾਰੀਆਂ ਖਬਰਾਂ ਨੂੰ ਝੂਠਾ ਕਰਾਰ ਕਰ ਦਿੱਤਾ ਹੈ। ਕਰਨ ਔਜਲਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਸ ਦੀ ਹਾਲ ਹੀ ‘ਚ ਈਪੀ ‘ਫੋਰ ਯੂ’ ਰਿਲੀਜ਼ ਹੋਈ ਹੈ। ਕਰਨ ਦੇ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments