Nation Post

”ਦਿ ਕਸ਼ਮੀਰ ਫਾਈਲਸ” ਪ੍ਰਮੋਟ ਨਾ ਕਰਨ ਤੇ ਹੋਏ ਵਿਵਾਦ ਤੋਂ ਬਾਅਦ ਕਪਿਲ ਹੁਣ ਜਾ ਰਹੇ ਭਾਰਤ ਛੱਡਕੇ !ਨਹੀਂ ਚਲੇਗਾ ਸ਼ੋ !

ਹਰ ਹਫਤੇ ਕਪਿਲ ਸ਼ਰਮਾ ਦਾ ਸ਼ੋ ਦਰਸ਼ਕਾਂ ਨੂੰ ਹੱਸਾ ਹੱਸਾ ਕੇ ਊਨਾ ਦਾ ਖੂਨ ਵਧਾਉਂਦਾ ਸੀ ਇਸ ਗੱਲ ਤੋਂ ਗੁਰੇਜ ਨਹੀਂ ਕੀਤਾ ਜਾ ਸਕਦਾ ,ਪਰ ਦੱਸ ਦਇਏ ਕਿ ਕਪਿਲ ਸ਼ਰਮਾ ਸ਼ੋ ਬੰਦ ਹੋਣ ਜਾ ਰਿਹਾ ,ਜੀ ਹਾਂ ਲਗਾਤਾਰ ”ਦਿ ਕਸ਼ਮੀਰ ਫਾਈਲਸ” ਪ੍ਰਮੋਟ ਨਾ ਕਰਨ ਨੂੰ ਲੈਕੇ ਦਰਸ਼ਕ ਕਪਿਲ ਸ਼ਰਮਾ ਨੂੰ ਟਾਰਗੇਟ ਕਰ ਰਹੇ ਸੀ

ਤੇ ਇਸੇ ਵਿਚਕਾਰ ਦੱਸ ਦਇਏ ਕਿ ਖੁਦ ਕਪਿਲ ਸ਼ਰਮਾ ਨੇ ਇਕ ਪੋਸਟ ਪਾਈ ਹੈ ਕਿ ਉਹ 11 ਜੂਨ ਤੋਂ ਲੈਕੇ 3 ਜੁਲਾਈ ਤੱਕ ਟੂਰ ਤੇ ਰਹਿਣ ਵਾਲੇ ਨੇ ਉਸਤੋਂ ਬਾਅਦ ਦਰਸ਼ਕ ਲਗਾਤਾਰ ਕਹਿ ਰਹੇ ਨੇ ਕਿ ਸ਼ਾਇਦ ਸ਼ੋ ਬੰਦ ਹੋ ਸਕਦਾ ਹੈ

Exit mobile version