Monday, February 24, 2025
HomeBreakingਦਲਜੀਤ ਦੋਸਾਂਝ ਨੇ ਗੀਤ ‘ਚੌਫ਼ੇਯਰ’ ਲਈ ਐਵਾਰਡ ਜਿੱਤਣ ਤੋਂ ਬਾਅਦ ਹੁਣ ਕੋਚੇਲਾ...

ਦਲਜੀਤ ਦੋਸਾਂਝ ਨੇ ਗੀਤ ‘ਚੌਫ਼ੇਯਰ’ ਲਈ ਐਵਾਰਡ ਜਿੱਤਣ ਤੋਂ ਬਾਅਦ ਹੁਣ ਕੋਚੇਲਾ ਮਿਊਜ਼ਿਕ ਫੈਸਟੀਵਲ ‘ਚ ਪਰਫਾਰਮ ਕਰ ਵਧਾਇਆ ਪੰਜਾਬੀਆਂ ਦਾ ਮਾਣ |

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕੋਚੇਲਾ ਮਿਊਜ਼ਿਕ ਫੈਸਟੀਵਲ ‘ਦੇ ਇਸ ਸਮਾਗਮ ਵਿੱਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਬਣ ਚੁੱਕੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਇਸ ਬਾਰੇ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਪ੍ਰਸ਼ੰਸਕਾਂ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਤੱਕ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

इवेंट में परफॉर्म करने वाले बने पहले पंजाबी सिंगर, करीना, आलिया भट्ट सहित  कई सेलेब्स ने की तारीफ | Diljit Dosanjh Coachella Concert Video Reaction;  Kareena Kapoor Alia Bhatt ...

ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਦੇ ਗੀਤ “ਚੌਫਰ” ਨੇ ਇੰਡੀਅਨ ਇੰਡੀਪੈਂਡੈਂਟ ਮਿਊਜ਼ਿਕ ਅਵਾਰਡਸ (IIMA) ‘ਚ ਬੇਸਟ ਕੋਲੌਬ੍ਰੇਸ਼ਨ ਲਈ ਜਿਊਰੀਜ਼ ਚੁਆਇਸ ਐਵਾਰਡ ਵੀ ਜਿੱਤ ਲਿਆ ਹੈ। ਦਿਲਜੀਤ ਦੋਸਾਂਝ ਦਾ ਕੈਨੇਡੀਅਨ ਕਲਾਕਾਰ ਟੋਰੀ ਲੈਨਜ਼ ਨਾਲ ਗੀਤ ਗਾਇਆ ਸੀ।

ਇਸ ਸਮਾਗਮ ‘ਚ ਗਾਇਕ ਬਲੈਕ ਪੰਜਾਬੀ ਲੁੱਕ ‘ਚ ਦਿਖਾਈ ਦੇ ਰਹੇ ਸੀ। ਉਸ ਨੇ ਕਾਲਾ ਕੁੜਤਾ-ਪਜਾਮਾ ਕਾਲੀ ਪੱਗ ਅਤੇ ਪੀਲੇ ਦਸਤਾਨੇ ਪਹਿਨੇ ਹੋਏ ਸੀ । ਇਸ ਦੇ ਨਾਲ ਹੀ ਉਨ੍ਹਾਂ ਨੇ ਬਲੈਕ ਐਂਡ ਵ੍ਹਾਈਟ ਸਨੀਕਰਸ ਨਾਲ ਇਸ ਲੁੱਕ ਨੂੰ ਹੋਰ ਸ਼ਾਨਦਾਰ ਬਣਾਇਆ ਸੀ।

RELATED ARTICLES

LEAVE A REPLY

Please enter your comment!
Please enter your name here

Most Popular

Recent Comments