ਸੋਸ਼ਲ ਮੀਡੀਆ ਤੇ ਅਕਸਰ ਹੀ ਹੈਰਾਨ ਕਰਨ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ| ਇਸੇ ਤਰਾਂ ਦੀ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਮੱਧ ਪ੍ਰਦੇਸ਼ ਦੇ ਨਿੱਜੀ ਹਸਪਤਾਲ ਵਿਚ ਇਕ ਬੱਚੀ ਨੇ ਜਨਮ ਲਿਆ ਜਿਸ ਦੇ ਚਾਰ ਪੈਰ ਹਨ | ਉਸ ਬੱਚੀ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ| ਲੋਕ ਬੱਚੀ ਨੂੰ ਦੇਵੀ ਦਾ ਅਵਤਾਰ ਮੰਨ ਰਹੇ ਹਨ,ਪੂਜਾ ਵੀ ਕਰ ਰਹੇ ਹਨ ਅਤੇ ਬੱਚੀ ਨੂੰ ਦੇਖਣ ਲਈ ਹਸਪਤਾਲ ਵਿਚ ਲੋਕਾਂ ਦੀ ਕਾਫੀ ਭੀੜ ਇਕੱਠੀ ਹੋਈ ਹੈ |
ਹਸਪਤਾਲ ਵਿੱਚ ਇਕ ਬੱਚੀ ਨੇ ਜਨਮ ਲਿਆ ਜਿਸਦੇ ਚਾਰ ਪੈਰ ਹਨ | ਇਸ ਦੇ ਨਾਲ ਹੀ ਡਾਕਟਰ ਵੀ ਬੱਚੀ ਨੂੰ ਦੇਖ ਕੇ ਹੈਰਾਨ ਹਨ | ਦੱਸਿਆ ਜਾ ਰਿਹਾ ਹੈ ਕਿ ਬੱਚੀ ਬਿਲਕੁਲ ਠੀਕ ਹੈ | ਲੋਕਾਂ ਦੀ ਭਾਰੀ ਭੀੜ ਬੱਚੀ ਨੂੰ ਦੇਖਣ ਦੇ ਲਈ ਇਕੱਠੀ ਹੋ ਰਹੀ ਹੈ| ਲੋਕਾਂ ਦੀ ਮੰਨਣਾ ਹੈ ਕਿ ਬੱਚੀ ਇੱਕ ਦੇਵੀ ਦਾ ਅਵਤਾਰ ਹੈ | ਇਸ ਦੀਆ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ ਅਤੇ ਲੋਕ ਇਸਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਰਹੇ ਹਨ |