Nation Post

ਜੈਨੀਫਰ-ਸ਼ਕੀਰਾ ਤੋਂ ਬਾਅਦ ਨੋਰਾ ਦਿਖਾਏਗੀ ਡਾਂਸ, ਵਿਸ਼ਵ ਮੰਚ ‘ਤੇ ਪ੍ਰਦਰਸ਼ਨ ਕਰਨ ਵਾਲੀ ਬਣੀ ਇਕਲੌਤੀ ਬਾਲੀਵੁੱਡ ਅਭਿਨੇਤਰੀ

FIFA World Cup:  ਦੇਸ਼ ਅਤੇ ਦੁਨੀਆ ‘ਚ ਆਪਣੇ ਸ਼ਾਨਦਾਰ ਡਾਂਸ ਮੂਵਜ਼ ਲਈ ਜਾਣੀ ਜਾਂਦੀ ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਗਲੋਬਲ ਆਈਕਨ ਬਣ ਚੁੱਕੀ ਹੈ। ਨੋਰਾ ਨੇ ਇੱਕ ਵਾਰ ਫਿਰ ਵਿਸ਼ਵ ਨਕਸ਼ੇ ‘ਤੇ ਭਾਰਤ ਦਾ ਨਾਂ ਦਰਜ ਕਰਵਾਇਆ ਹੈ। ਦਰਅਸਲ, ਜੈਨੀਫਰ ਲੋਪੇਜ਼ ਤੋਂ ਬਾਅਦ ਸ਼ਕੀਰਾ, ਨੋਰਾ ਫੀਫਾ ਵਰਲਡ ਕੱਪ ‘ਚ ਪਰਫਾਰਮ ਕਰਨ ਜਾ ਰਹੀ ਹੈ। ਉਹ ਦਸੰਬਰ ਵਿੱਚ ਫੀਫਾ ਵਿਸ਼ਵ ਕੱਪ ਵਿੱਚ ਪ੍ਰਦਰਸ਼ਨ ਕਰੇਗੀ।

Exit mobile version