ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਕੀਤਾ ਨਵੀਂ ਪਾਰਟੀ ਦਾ ਐਲਾਨ priya 3 years ago (ਹਰਮਨ ਜੰਡੂ): ਦੱਸ ਦਈਏ ਕਿ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਸਿਆਸਤ ਚ ਐਂਟਰੀ ਕਰ ਲਈ ਹੈ। ਹਾਲ ਹੀ ਚ ਚਢੂਨੀ ਨੇ ਚੰਡ੍ਹੀਗੜ੍ਹ ਚ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰਦਿਆਂ ਪਾਰਟੀ ਦਾ ਨਾਮ ‘ਸੰਯੁਗਤ ਸੰਘਰਸ਼ ਪਾਰਟੀ’ ਦੱਸਿਆ ਹੈ।