Friday, November 15, 2024
HomeEntertainmentਅਮਿਤਾਭ ਬੱਚਨ ਦੇ ਨਾਮ, ਅਵਾਜ਼ ਅਤੇ ਫੋਟੋ ਦੀ ਬਿਨਾਂ ਇਜਾਜ਼ਤ ਨਹੀਂ ਹੋਵੇਗੀ...

ਅਮਿਤਾਭ ਬੱਚਨ ਦੇ ਨਾਮ, ਅਵਾਜ਼ ਅਤੇ ਫੋਟੋ ਦੀ ਬਿਨਾਂ ਇਜਾਜ਼ਤ ਨਹੀਂ ਹੋਵੇਗੀ ਵਰਤੋਂ, ਹਾਈਕੋਰਟ ਨੇ ਜਾਰੀ ਕੀਤਾ ਹੁਕਮ

ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਦਾ ਨਾਮ, ਉਨ੍ਹਾਂ ਦੀ ਆਵਾਜ਼ ਅਤੇ ਫੋਟੋ ਦੀ ਬਿਨਾਂ ਇਜਾਜ਼ਤ ਦੇ ਇਸਤੇਮਾਲ ਨਹੀਂ ਕਰ ਸਕੇਗਾ। ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਇਹ ਹੁਕਮ ਜਾਰੀ ਕੀਤਾ ਹੈ। ਦਰਅਸਲ, ਅਮਿਤਾਭ ਨੇ ਦਿੱਲੀ ਹਾਈ ਕੋਰਟ ਵਿੱਚ ਅਪੀਲ ਕੀਤੀ ਹੈ। ਇਸ ਵਿੱਚ ਉਨ੍ਹਾਂ ਦੀ ਸ਼ਖਸੀਅਤ, ਆਵਾਜ਼ ਅਤੇ ਨਾਮ ਦੀ ਰੱਖਿਆ ਲਈ ਬੇਨਤੀ ਕੀਤੀ ਗਈ ਹੈ। ਮਸ਼ਹੂਰ ਵਕੀਲ ਹਰੀਸ਼ ਸਾਲਵੇ ਅਮਿਤਾਭ ਦਾ ਕੇਸ ਲੜ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments