Nation Post

ਵਿਧਾਨ ਸਭਾ ‘ਚ ਭਰਤੀ ਘੁਟਾਲੇ ‘ਤੇ ਬੋਲੇ ‘ਆਪ’ ਬੁਲਾਰੇ ਨੀਲ ਗਰਗ – ‘ਇੰਤਜ਼ਾਰ ਕਰੋ, ਖੁੱਲ੍ਹਣ ਵਾਲੇ ਨੇ ਬੜੇ ਭੇਤ’

Neel Garg

Neel Garg

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ (Neel Garg) ਨੇ ਟਵੀਟ ਕਰਕੇ ਚੇਤਾਵਨੀ ਦਿੱਤੀ ਹੈ ਕਿ ਹੁਣ ਘਰ-ਘਰ ਨੌਕਰੀ ਹੀ ਨਹੀਂ, ਸਗੋਂ ਘਰ-ਘਰ ਨੌਕਰੀ ਵਰਗੇ ਵੱਡੇ ਘਪਲੇ ਦਾ ਪਰਦਾਫਾਸ਼ ਹੋਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗੇਗਾ। ਇੰਤਜ਼ਾਰ ਕਰੋ, ਬਹੁਤ ਸਾਰੇ ਰਾਜ਼ ਉਜਾਗਰ ਹੋਣ ਵਾਲੇ ਹਨ।

Exit mobile version