Friday, November 15, 2024
HomeBreakingਰੋਹਤਕ ਹਾਈਵੇਅ 'ਤੇ ਹੋਇਆ ਭਿਆਨਕ ਸੜਕ ਹਾਦਸਾ, ਹਾਦਸੇ ਵਿੱਚ,ਦੋ ਜ਼ਖ਼ਮੀ ਤੇ ਮਾਂ-ਪੁੱਤ...

ਰੋਹਤਕ ਹਾਈਵੇਅ ‘ਤੇ ਹੋਇਆ ਭਿਆਨਕ ਸੜਕ ਹਾਦਸਾ, ਹਾਦਸੇ ਵਿੱਚ,ਦੋ ਜ਼ਖ਼ਮੀ ਤੇ ਮਾਂ-ਪੁੱਤ ਦੀ ਮੌਤ|

ਰੋਹਤਕ ਵਿੱਚ ਪਿੰਡ ਅਨੂਪਗੜ੍ਹ ਨੇੜੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਇੱਕ ਕਾਰ ਪਲਟ ਗਈ। ਜਿਸ ਵਿੱਚ ਹਾਦਸਾ ਹੋਣ ਤੇ ਡਰਾਈਵਰ ਅਤੇ ਉਸਦੀ ਮਾਂ ਦੀ ਮੌਤ ਹੋ ਗਈ। ਦੂਸਰੇ ਪਾਸੇ ਪਤਨੀ ਅਤੇ ਪੁੱਤਰ ਗੰਭੀਰ ਜ਼ਖ਼ਮੀ ਨੇ |

ਜੀਂਦ-ਰੋਹਤਕ ਰਾਸ਼ਟਰੀ ਰਾਜਮਾਰਗ ‘ਤੇ ਸਥਿਤ ਪਿੰਡ ਅਨੂਪਗੜ੍ਹ ਨੇੜੇ ਸ਼ਨੀਵਾਰ ਰਾਤ ਨੂੰ ਇੱਕ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ, ਜਿਸ ਕਾਰਨ ਕਾਰ ਡਰਾਈਵਰ ਅਤੇ ਉਸ ਦੀ ਮਾਂ ਦੀ ਮੌਤ ਹੋ ਗਈ। ਹਾਦਸੇ ਦੀ ਖ਼ਬਰ ਮਿਲਦੇ ਹੀ ਥਾਣਾ ਸਦਰ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿੱਚ ਪਤਨੀ ਅਤੇ ਬੇਟਾ ਗੰਭੀਰ ਜ਼ਖਮੀ ਨੇ ।

Rohtak: गन्ने से लदी ट्रॉली में टकराकर कार के उड़े परखच्चे, तीन की मौके पर  मौत - Haryana Rohtak Car rammed trolley laden sugarcane three died on spot  lcla - AajTak

ਪੁਲਿਸ ਵਲੋਂ ਮ੍ਰਿਤਕਾਂ ਦੀ ਪਛਾਣ ਸੁਨੀਲ ਉਮਰ 32 ਅਤੇ ਉਸ ਦੀ ਮਾਂ ਸਰਤੀ ਦੇਵੀ ਉਮਰ 70 ਵਜੋਂ ਕੀਤੀ ਗਈ ਹੈ। ਇਹ ਲੋਕ ਦਿੱਲੀ ਦੇ ਰਹਿਣ ਵਾਲੇ ਸਨ। ਖ਼ਬਰ ਮੁਤਾਬਿਕ ਪਿੰਡ ਲੋਹਚਬ ਦਾ ਰਹਿਣ ਵਾਲਾ ਸੰਨੀ ਸਵੇਰੇ 2 ਵਜੇ ਆਪਣੀ ਮਾਂ ਸਰਤੀ, ਪਤਨੀ ਅਤੇ 2 ਸਾਲ ਦੇ ਬੱਚੇ ਨਾਲ ਆਪਣੀ ਐਕਸਯੂਵੀ ਕਾਰ ਵਿੱਚ ਦਿੱਲੀ ਨੂੰ ਜਾ ਰਿਹਾ ਸੀ। ਜਦੋ ਹੀ ਉਹ ਅਨੂਪਗੜ੍ਹ ਤੋਂ ਬਾਹਰ ਨਿਕਲਿਆ ਤਾਂ ਰੋਹਤਕ ਰੋਡ ‘ਤੇ ਬੇਕਾਬੂ ਕਾਰ ਨੇ ਉਸ ਦੀ ਕਾਰ ਨੂੰ ਓਵਰਟੇਕ ਕਰ ਦਿੱਤਾ । ਕਾਰ ਦੀ ਰਫਤਾਰ ਬਹੁਤ ਤੇਜ਼ ਸੀ ਜਿਸ ਕਰਕੇ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟੀ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਪਿੰਡ ਅਨੂਪਗੜ੍ਹ ਨੇੜੇ ਵਾਪਰੇ ਹਾਦਸੇ ਨੂੰ ਲੋਕਾਂ ਨੇ ਦੇਖਿਆ ਤਾਂ ਉਨ੍ਹਾਂ ਨੇ ਕਾਰ ਵਿੱਚ ਫਸੇ ਜ਼ਖ਼ਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾ ਦਿੱਤਾ ਸੀ, ਪ੍ਰੰਤੂ ਉਦੋਂ ਤੱਕ ਸੰਨੀ ਅਤੇ ਉਸ ਦੀ ਮਾਂ ਦੀ ਮੌਤ ਹੋ ਗਈ ਸੀ। ਜਦੋ ਕਿ ਸੰਨੀ ਦੀ ਪਤਨੀ ਅਤੇ 2 ਸਾਲ ਦਾ ਬੇਟਾ ਜ਼ਖਮੀ ਹੋਏ ਨੇ, ਜਿਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਜੀਂਦ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾ ਦਿੱਤਾ, ਜਿੱਥੇ ਹੁਣ ਦੋਵਾਂ ਦਾ ਇਲਾਜ ਹੋ ਰਿਹਾ ਹੈ।

ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਨੇ । ਹੁਣ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ ‘ਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ । ਖ਼ਬਰ ਦੇ ਅਨੁਸਾਰ ਮ੍ਰਿਤਕ ਸੰਨੀ ਦਿੱਲੀ ਵਿੱਚ ਪ੍ਰਾਪਰਟੀ ਦਾ ਕੰਮ ਕਰਦਾ ਅਤੇ ਆਪਣੀ ਮਾਂ ਅਤੇ ਪਰਿਵਾਰ ਨੂੰ ਮਿਲਣ ਲਈ ਮਹੀਨੇ ਬਾਅਦ ਲੋਹਚਬ ਜਾਂਦਾ ਸੀ।

Rohtak Road Accident: रोहतक में एक और दर्दनाक हादसा, हाईवे पर कार की टक्कर  से स्कूटी सवार की मौत - Rohtak Road Accident Another painful accident in  Rohtak scooty rider dies due

RELATED ARTICLES

LEAVE A REPLY

Please enter your comment!
Please enter your name here

Most Popular

Recent Comments