Nation Post

ਰਾਹੁਲ ਗਾਂਧੀ ਨੇ ਗੁਰੂਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਟੇਕਿਆ ਮੱਥਾ, “ਭਾਰਤ ਜੋੜੋ ਯਾਤਰਾ” ਦੀ ਕੀਤੀ ਸ਼ੁਰੂਆਤ

Rahul Gandhi

ਫਤਿਹਗੜ੍ਹ ਸਾਹਿਬ: ਰਾਹੁਲ ਗਾਂਧੀ ਦੀ ”ਭਾਰਤ ਜੋੜੋ ਯਾਤਰਾ” ਪੰਜਾਬ ਪਹੁੰਚ ਗਈ ਹੈ। ਰਾਹੁਲ ਗਾਂਧੀ ਸ਼੍ਰੀ ਫਤਹਿਗੜ੍ਹ ਸਾਹਿਬ ਪਹੁੰਚੇ ਹਨ। ਇਸ ਮੌਕੇ ਰਾਹੁਲ ਗਾਂਧੀ ਨੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸਿਰ ‘ਤੇ ਦਸਤਾਰ ਸਜਾ ਕੇ ਮੱਥਾ ਟੇਕਿਆ। ਪੰਜਾਬ ਸਰਕਾਰ ਵੱਲੋਂ ਭਾਰਤ ਜੋੜੋ ਯਾਤਰਾ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

Exit mobile version