ਭਗਵੰਤ ਮਾਨ ਨੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨਾਲ ਕੀਤੀ ਮੁਲਾਕਾਤ ,ਜਾਣੋ ਕੀ ਲਏ ਫੈਸਲੇ
ਅੱਜ ਮੁੱਖਮੰਤਰੀ ਭਗਵੰਤ ਮਾਨ ਨੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ,ਦਸ ਦਈਏ ਕਿ ਬੀਤੇ ਦਿਨੀ ਭਗਵੰਤ ਮਾਨ ਨੇ ਪ੍ਰਧਾਂਮਨਾਤਰੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੁਲਾਕਾਤ ਕੀਤੀ ਹੈ ,ਮੁਲਾਕਾਤ ਤੋਂ ਬਾਅਦ ਮੁੱਖਮੰਤਰੀ ਪੰਜਾਬ ਨੇ ਕਿਹਾ ਕਿ ਮੈ ਪ੍ਰਧਾਨਮੰਤਰੀ ਤੋਂ ਪੰਜਾਬ ਦੀ ਤਰੱਕੀ ਲਈ ਸਹਿਯੋਗ ਮੰਗਿਆ ਹੈ ,ਊਨਾ ਨੇ ਕਿਹਾ ਕਿ ਮੈ ਪੰਜਾਬ ਦੀ ਅਮਨ ਸ਼ਾਂਤੀ ਲਈ ਵੀ ਮਦਦ ਮੰਗੀ ਹੈ ਤੇ ਮੇਨੂ ਉਮੀਦ ਹੈ ਕਿ ਪ੍ਰਧਾਨਮੰਤਰੀ ਮਦਦ ਕਰਨਗੇ