ਚੰਡੀਗੜ੍ਹ: ਦਿੱਲੀ ਐਨਸੀਆਰ ਦੇ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਪਰਾਲੀ ਸਾੜਨ ਨਾਲ ਹੋਣ ਵਾਲਾ ਪ੍ਰਦੂਸ਼ਣ ਰਾਜਧਾਨੀ ਤੱਕ ਪਹੁੰਚ ਗਿਆ ਹੈ ਅਤੇ ਹੁਣ ਲੋਕਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਹੀ ਖੇਤਾਂ ਵਿੱਚ ਪਰਾਲੀ ਸਾੜ ਰਹੇ ਹਨ।
भाई @BhagwantMann जी ये क्या इल्ज़ाम लग रहा है आप पर..अपने खेत में तो आग मत लगवाते..हम लोग दिल्ली-NCR में परेशान हैं पोल्युशन के कारण, जिसका एक मेन कारण पंजाब के खेतों में जल रही पराली है..@ArvindKejriwal जी आप भी राजनीति के चक्कर में अपने दिल्ली परिवार को पोल्युशन खिला रहे हो pic.twitter.com/PENxliephc
— Neelkant Bakshi 🇮🇳 (@neelkantbakshi) November 12, 2022