Nation Post

ਅੰਮ੍ਰਿਤਸਰ ਪੁਲਿਸ ਨੇ BSF ਨਾਲ ਸਾਂਝੇ ਆਪਰੇਸ਼ਨ ਦੌਰਾਨ ਫਿਰੋਜ਼ਪੁਰ ਤੋਂ 5 ਏਕੇ-47, 5 ਪਿਸਤੌਲਾਂ ਸਮੇਤ 15 ਮੈਗਜ਼ੀਨ ਕੀਤੇ ਬਰਾਮਦ

DGP Gaurav Yadav

ਚੰਡੀਗੜ੍ਹ: ਸੀ.ਆਈ.ਅੰਮ੍ਰਿਤਸਰ ਪੰਜਾਬ ਪੁਲਿਸ ਵੱਲੋਂ ਮੁਹੱਈਆ ਕਰਵਾਏ ਗਏ ਖਾਸ ਇਨਪੁਟਸ ‘ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਬੀਐਸਐਫ ਨੇ ਫਿਰੋਜ਼ਪੁਰ ਤੋਂ 5 ਏਕੇ-47 ਰਾਈਫਲਾਂ, 5 ਪਿਸਤੌਲਾਂ ਅਤੇ 15 ਮੈਗਜ਼ੀਨ ਬਰਾਮਦ ਕੀਤੇ ਹਨ।

Exit mobile version