Nation Post

ਅਮਿਤਾਭ ਬੱਚਨ ਦੇ ਨਾਮ, ਅਵਾਜ਼ ਅਤੇ ਫੋਟੋ ਦੀ ਬਿਨਾਂ ਇਜਾਜ਼ਤ ਨਹੀਂ ਹੋਵੇਗੀ ਵਰਤੋਂ, ਹਾਈਕੋਰਟ ਨੇ ਜਾਰੀ ਕੀਤਾ ਹੁਕਮ

Amitabh Bachchan

ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਦਾ ਨਾਮ, ਉਨ੍ਹਾਂ ਦੀ ਆਵਾਜ਼ ਅਤੇ ਫੋਟੋ ਦੀ ਬਿਨਾਂ ਇਜਾਜ਼ਤ ਦੇ ਇਸਤੇਮਾਲ ਨਹੀਂ ਕਰ ਸਕੇਗਾ। ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਇਹ ਹੁਕਮ ਜਾਰੀ ਕੀਤਾ ਹੈ। ਦਰਅਸਲ, ਅਮਿਤਾਭ ਨੇ ਦਿੱਲੀ ਹਾਈ ਕੋਰਟ ਵਿੱਚ ਅਪੀਲ ਕੀਤੀ ਹੈ। ਇਸ ਵਿੱਚ ਉਨ੍ਹਾਂ ਦੀ ਸ਼ਖਸੀਅਤ, ਆਵਾਜ਼ ਅਤੇ ਨਾਮ ਦੀ ਰੱਖਿਆ ਲਈ ਬੇਨਤੀ ਕੀਤੀ ਗਈ ਹੈ। ਮਸ਼ਹੂਰ ਵਕੀਲ ਹਰੀਸ਼ ਸਾਲਵੇ ਅਮਿਤਾਭ ਦਾ ਕੇਸ ਲੜ ਰਹੇ ਹਨ।

Exit mobile version